ਨਵੀਂ ਦਿ¤ਲੀ, 1 ਨਵੰਬਰ (ਪੀ. ਟੀ.)- ਭਾਰਤ ਨੂੰ ਕੀਮਤਾਂ ’ਤੇ ਰੋਕ ਲਾਉਣ ਲਈ ਚਾਲੂ ਵਿ¤ਤ ਸਾਲ ’ਚ ਇਕ ਕਰੋੜ ਟਨ ਤ¤ਕ ਦਾਲਾਂ ਨੂੰ ਦਰਾਮਦ ਕਰਨ ਦੀ ਲੋੜ ਹੈ। ਉਦਯੋਗ ਮੰਡਲ ਐਸੋਚੈਮ ਦੇ ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਮੰਗ ਤੇ ਸਪਲਾਈ ਦੇ ਅੰਤਰ ਨੂੰ ਖਤਮ ਕਰਨ ਤੇ ਵ¤ਧ ਰਹੀਆਂ ਕੀਮਤਾਂ ’ਤੇ ਲਗਾਮ ਲਾਉਣ ਲਈ ਭਾਰੀ ਮਾਤਰਾ ’ਚ ਦਲਹਨ ਦਰਾਮਦ ਕਰਨ ਦੀ ਲੋੜ ਹੈ। ਵਿ¤ਤ ਸਾਲ 2014-15 ’ਚ ਭਾਰਤ ਨੇ 44 ਲ¤ਖ ਟਨ ਦਲਹਨ ਦਾ ਦਰਾਮਦ ਕੀਤਾ ਸੀ।



