Skip to content
Independent perspectives. Global stories.
BREAKING

ਕਿਸਾਨ ਵੱਲੋਂ ਖੁਦਕੁਸ਼ੀ

Share this story

ਸੰਗਤ ਮੰਡੀ, 27 ਅਕਤੂਬਰ (ਪੱਪੂ ਮਛਾਣਾ)- ਸੰਗਤ ਮੰਡੀ ਦੇ ਪਿੰਡ ਬੰਬੀਹਾ ਵਿਖੇ ਜਿਥੇ ਕਿ ਆਪਣੀ ਨਰਮੇ ਦੀ ਖਰਾਬ ਹੋਈ ਫਸਲ ਤੋਂ ਦੁਖੀ ਕਿਸਾਨ ਨੇ ਕੋਈ ਜਹਰਿਲੀ ਵਸਤੂ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਖਬਰ ਮਿਲੀ ਹੈ। ਜਾਣਕਾਰੀ ਦਿਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਆਗੂ ਕੁਲਵੰਤ ਰਾਏ ਵਾਸੀ ਰਾਏ ਕੇ ਕਲਾਂ ਨੇ ਦ¤ਸਿਆ ਕਿ ਮ੍ਰਿਤਕ ਸੁਖਦੇਵ ਸਿੰਘ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਆਪਣੀ ਭੈਣ ਦੇ ਘਰ ਰਾਏ ਕੇ ਕਲਾਂ ਰਹਿੰਦਾ ਸੀ। ਨਕਲੀ ਬੀਜ ਅਤੇ ਘਟੀਆ ਸਪ੍ਰੇਅ ਕਾਰਨ ਸੁਖਦੇਵ ਸਿੰਘ ਦੀ ਸਾਰੀ ਫਸਲ ਤਬਾਹ ਹੋ ਗਈ, ਜਿਸ ਕਾਰਨ ਸੁਖਦੇਵ ਸਿੰਘ ਕਾਫੀ ਪ੍ਰੇਸ਼ਾਨ ਰਹਿਣ ਲ¤ਗ ਪਿਆ।ਪਰਿਵਾਰ ਦੇ ਸਿਰ 3 ਲ¤ਖ ਤੋਂ ਵੀ ਵ¤ਧ ਦਾ ਕਰਜਾ ਹੈ, ਪਿੰਡ ਦੇ ਸਰਪੰਚ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਯੋਗ ਮੁਆਵਜਾ ਦਿ¤ਤਾ ਜਾਵੇ।

WRITTEN BY