Skip to content
Independent perspectives. Global stories.
BREAKING

ਲੁਧਿਆਣਾ ਲਾਗੇ ਵੀ ਹੋਈ ਬੇਅਦਬੀ

Share this story

ਲੁਧਿਆਣਾ, 18 ਅਕਤੂਬਰ (ਪੀ. ਟੀ.)- ਲੁਧਿਆਣਾ ਸ਼ਹਿਰ ਨਾਲ ਲ¤ਗਦੇ ਪਿੰਡ ਘਵ¤ਦੀ ਦੇ ਗੁਰਦੁਆਰਾ ਰਵੀਦਾਸ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਜਿਸ ਦਾ ਪਤਾ ਅ¤ਜ ਉਸ ਵੇਲੇ ਲ¤ਗਾ ਜਦੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲ¤ਗੇ। ਗ੍ਰੰਥੀ ਸਿੰਘ ਨੇ ਇਸ ਦੀ ਸੂਚਨਾ ਗੁਰਦੁਆਰਾ ਪ੍ਰਧਾਨ ਨੂੰ ਦਿ¤ਤੀ ਤੇ ਉਨ੍ਹਾਂ ਨੇ ਅ¤ਗੋਂ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ।ਜਿਸ ਤੋਂ ਬਾਅਦ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿ¤ਤੀ ਗਈ।

WRITTEN BY