Skip to content
Independent perspectives. Global stories.
BREAKING

ਡੇਰਾ ਸਿਰਸਾ ਵੱਲੋਂ ਬਰਗਾੜੀ ਘਟਨਾ ’ਚ ਸ਼ਮੂਲੀਅਤ ਤੋਂ ਨਾਂਹ

Share this story

ਸਿਰਸਾ- ਡੇਰਾ ਸ¤ਚਾ ਸੌਦਾ ਨੇ ਦਾਅਵਾ ਕੀਤਾ ਹੈ ਕਿ ਮੋਗਾ ਦੇ ਪਿੰਡ ਬਰਗਾੜੀ ਚ ਵਾਪਰੀ ਘਟਨਾ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਿਲੋਂ ਸਤਿਕਾਰ ਕਰਦੇ ਹਨ।ਡੇਰੇ ਦੇ ਮੁ¤ਖ ਬੁਲਾਰੇ ਅਦਿਤਿਆ ਇੰਸਾ ਨੇ ਜਾਰੀ ਬਿਆਨ ਚ ਕਿਹਾ ਹੈ ਕਿ ਅਜਿਹਾ ਕਾਰਾ ਕਰਨ ਵਾਲਿਆਂ ਨੂੰ ਸਰਕਾਰ ਨੂੰ ਬੇਨਕਾਬ ਕਰਨਾ ਚਾਹੀਦਾ ਹੈ।ਅਦਿਤਿਆ ਇੰਸਾ ਵਲੋਂ ਜਾਰੀ ਬਿਆਨ ਇਸ ਤਰ੍ਹਾਂ ਹੈ। ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਦਿਲੋਂ-ਜਾਨ ਤੋਂ ਵਧ ਕੇ ਕਦਰ ਕਰਦਾ ਹੈ। ਪਿੰਡ ਬਰਗਾੜੀ ਵਿਖੇ ਵਾਪਰੀ ਘਟਨਾ ਸਮੁ¤ਚੀ ਮਾਨਵਤਾ ਵਿਰੁੱਧ ਇ¤ਕ ਬਹੁਤ ਸੰਗੀਨ ਅਪਰਾਧ ਹੈ।

WRITTEN BY