ਚੰਡੀਗੜ, 10 ਅਕਤੂਬਰ (ਪੀ. ਟੀ.)- ਪੰਜਾਬ ਸਰਕਾਰ ਨੇ 21 ਆਈ.ਪੀ.ਐਸ ਅਤੇ (ਤਿੰਨ ਐਸ.ਐਸ.ਪੀ ਸਮੇਤ) 6 ਪੀ.ਪੀ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 21 ਆਈ.ਪੀ.ਐਸ ਅਧਿਕਾਰੀਆਂ ਵਿੱਚ ਐਚ.ਐਸ.ਢਿਲੋ ਨੂੰ ਏ.ਡੀ.ਜੀ.ਪੀ-ਕਮ-ਕਮਾਂਡੈਟ ਜਨਰਲ ਪੰਜਾਬ ਹੋਮ ਗਾਰਡ ਐਡ ਡਾਇਰੈਕਟਰ ਸਿਵਲ ਡਿਫੈਸ; ਦਿਨਕਰ ਗੁਪਤਾ ਨੂੰ ਏ.ਡੀ.ਜੀ.ਪੀ/ਟ੍ਰੇਨਿੰਗ ਤੇ ਵਾਧੂ ਚਾਰਜ ਏ.ਡੀ.ਜੀ.ਪੀ ਵੈਲਫੇਅਰ; ਰੋਹਿਤ ਚੋਧਰੀ ਨੂੰ ਏ.ਡੀ.ਜੀ.ਪੀ/ਲਾਅ ਐਡ ਕਾਨੂੰਨ ਤੇ ਵਾਧੂ ਚਾਰਜ ਏ.ਡੀ.ਜੀ.ਪੀ/ਕਮਨਿਟੀ ਪੋਲਸਿੰਗ ਅਤੇ ਏ.ਡੀ.ਜੀ.ਪੀ ਪੰਜਾਬ ਸਪੈਸਲ ਪ੍ਰੋਟੈਕਸਨ ਯੂਨਿਟ ਦੀ ਸੁਪਰਵਿਜਨ; ਜਸਵਿੰਦਰ ਸਿੰਘ ਨੂੰ ਏ.ਡੀ.ਜੀ.ਪੀ/ਰੇਲਵੇ ਤੇ ਵਾਧੂ ਚਾਰਜ ਟ੍ਰੈਫਿਕ; ਪਰਮਜੀਤ ਸਿੰਘ ਗਰੇਵਾਲ ਨੂੰ ਆਈ.ਜੀ.ਪੀ ਪਟਿਆਲਾ ਰੇਜ; ਜਤਿੰਦਰ ਜੈਨ ਨੂੰ ਏ.ਡੀ.ਜੀ.ਪੀ ਬਠਿੰਡਾ ਰੇਜ; ਬੀ.ਕੇ.ਬਾਵਾ ਨੂੰ ਆਈ.ਜੀਂਪੀ/ਆਈ.ਆਰ.ਬੀ ਪਟਿਆਲਾ; ਸ੍ਰੀਮਤੀ ਗੁਰਪ੍ਰੀਤ ਦਿੳ ਨੂੰ ਆਈ.ਜੀ.ਪੀ/ਪ੍ਰੋਵਿਜਨਲ; ਇਸਵਰ ਸਿੰਘ ਨੂੰ ਆਈ.ਜੀ.ਪੀ-ਕਮ-ਡਾਇਰੈਕਟਰ ਐਸ.ਐਨ.ਸੀ.ਬੀ ਤੇ ਵਾਧੂ ਚਾਰਜ ਐਨ.ਆਰ.ਆਈ ਅਤੇ ਕਮਿਊਨਿਟੀ ਪੋਲਸਿੰਗ; ਵਰਿੰਦਰ ਕੁਮਾਰ ਨੂੰ ਆਈ.ਜੀ.ਪੀ ਕ੍ਰਾਇਮ; ਪ੍ਰਵੀਨ ਕੁਮਾਰ ਸਿਨਹਾ ਨੂੰ ਤੈਨਾਤੀ ਹੁਕਮ ਬਾਅਦ ਵਿੱਚ; ਆਰ.ਕੇ.ਜੈਸਵਾਲ ਨੂੰ ਆਈ.ਜੀ.ਪੀ ਇੰਟੈਲੀਜੈਸ; ਗੁਰਸਰਨ ਸਿੰਘ ਸੰਧੂ ਨੂੰ ਡੀ.ਆਈ.ਜੀ ਰੋਪੜ ਰੇਜ; ਕੇ.ਬੀ.ਸਿੰਘ ਨੂੰ ਡੀ.ਆਈ.ਜੀ ਪ੍ਰੋਵਿਜਨਲ ਚੰਡੀਗੜ੍ਹ; ਅਸੀਸ ਚੋਧਰੀ ਨੂੰ ਡੀ.ਆਈ.ਜੀ ਐਡਮਨ-2, ਸੀ.ਪੀ.ਓ ਚੰਡੀਗੜ੍ਹ; ਸੁਰਿੰਦਰ ਕੁਮਾਰ ਕਾਲੀਆ ਨੂੰ ਡੀ.ਆਈ.ਜੀ ਲੁਧਿਆਣਾ ਰੇਜ; ਏ.ਕੇ.ਮਿੱਤਲ ਨੂੰ ਜਾਇੰਟ ਡਾਇਰੈਕਟਰ ਐਮ.ਆਰ.ਐਸ, ਪੀ.ਪੀ.ਏ ਫਿਲੌਰ; ਬਾਬੂ ਲਾਲ ਮੀਨਾ ਨੂੰ ਡੀ.ਆਈ.ਜੀ ਪੀ.ਏ.ਪੀ ਜ¦ਧਰ; ਰਨਬੀਰ ਸਿੰਘ ਖਟੜਾ ਨੂੰ ਡੀ.ਆਈ.ਜੀ ਬਠਿੰਡਾ ਰੇਜ; ਮੋਨਿਸ ਚਾਵਲਾ ਨੂੰ ਡੀ.ਆਈ.ਜੀ, ਸੀ.ਆਈ, ਪੰਜਾਬ; ਗੁਰਿੰਦਰ ਸਿੰਘ ਢਿਲੋ ਨੂੰ ਡੀ.ਆਈ.ਜੀ, ਆਈ.ਟੀ ਐਡ ਟੀ, ਚੰਡੀਗੜ੍ਹ ਵਿਖੇ ਤੈਨਾਤ ਕੀਤਾ ਗਿਆ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਪੀ.ਪੀ.ਐਸ ਅਧਿਕਾਰੀਆਂ ਵਿਚੋ ਹਰਪ੍ਰੀਤ ਸਿੰਘ ਨੂੰ ਡੀ.ਸੀ.ਪੀ, ਅਮਿੰ੍ਰਤਸਰ; ਦਿਲਜਿੰਦਰ ਸਿੰਘ ਢਿਲੋ ਨੂੰ ਐਸ.ਐਸ.ਪੀ ਬਟਾਲਾ; ਹਰਮੋਹਨ ਸਿੰਘ ਨੂੰ ਐਸ.ਐਸ.ਪੀ ਜ¦ਧਰ (ਦਿਹਾਤੀ); ਰਾਜੇਸਵਰ ਸਿੰਘ ਨੂੰ ਐਸ.ਐਸ.ਪੀ ਬਠਿੰਡਾ; ਜਸਪ੍ਰੀਤ ਸਿੰਘ ਸਿੱਧੂ ਨੂੰ ਕਮਾਂਡੈਟ ਚੋਥੀ ਆਈ.ਆਰ.ਬੀ ਅਤੇ ਇੰਦਰ ਮੋਹਨ ਸਿੰਘ ਭੱਅੀ ਨੂੰ ਕਮਾਂਡੈਟ 75ਵੀ ਬਟਾਲੀਅਨ ਪੀ ਏ ਪੀ, ਜ¦ਧਰ ਵਿਖੇ ਤੈਨਾਤ ਕੀਤਾ ਹੈ।



