Skip to content
Independent perspectives. Global stories.
BREAKING

ਬ¤ਤੀਆਂ ਵਾਲਾ ਚੌਕ ਕਰ ਰਿਹਾ ਹੈ ਵਿਦੇਸ਼ੀ ਚੌਕ ਦਾ ਮੁਕਾਬਲਾ : ਡਾ. ਮਨਜੀਤ ਸਿੰਘ ਢਿੱਲੋਂ

Share this story

ਫਰੀਦਕੋਟ/ਕੋਟਕਪੂਰਾ, (ਗੁਰਜੀਤ ਰੋਮਾਣਾ)- ਹੈਲਪ ਕਮਿਉਨਿਟੀ ਵੈ¤ਲਫੇਅਰ ਸੋਸਾਇਟੀ ਪੰਜਾਬ ਦੇ ਪ੍ਰਧਾਨ ਅਤੇ ਬਾਬਾ ਫਰੀਦ ਕਾਲਜ ਦੇ ਐਮ ਡੀ ਡਾ: ਮਨਜੀਤ ਸਿੰਘ ਢਿੱਲੋਂ ਤ ਦੀ ਅਗਵਾਈ ਵਿ¤ਚ ਉਸਾਰੇ ਜਾ ਰਹੇ ਸਥਾਨਕ ਸ਼ਹਿਰ ਦੇ ਬ¤ਤੀਆਂ ਵਾਲਾ ਚੌਕ ਦਾ ਕੰਮ ਤਕਰੀਬਨ ਨੇਪਰੇ ਚੜ੍ਹਨ ਕਿਨਾਰੇ ਹੈ।ਕੈਨੇਡਾ ਦੇ ਕੈਲੇਫੋਰਨੀਆ ਦੀ ਟੋਨ ’ਤੇ ਬਣਿਆਂ ਇਹ ਚੌਕ ਲੋਕਾਂ ਵਿ¤ਚ ਕਾਫੀ ਚਰਚਿਤ ਹੋ ਰਿਹਾ ਹੈ, ਇਥੇ ਵਰਨਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਪਹਿਲਾਂ ਇਹ ਗੋਲ ਚੌਕ ਦੇ ਨਾਂਅ ਨਾਲ ਜਾਣਿਆਂ ਜਾਂਦਾ ਸੀ, ਨਗਰ ਕੌਂਸਲ ਵਲੋਂ ਟਰੈਫਿਕ ਸਮ¤ਸਿਆ ਨੂੰ ਦੇਖਦੇ ਹੋਏ ਇਸ ਨੂੰ ਖਤਮ ਕਰਕੇ ਬ¤ਤੀਆਂ ਲਗਾ ਦਿ¤ਤੀਆਂ ਤੇ ਇਸ ਚੋਂਕ ਦਾ ਨਾਂ ਬ¤ਤੀਆਂ ਵਾਲਾ ਪੈ ਗਿਆ,ਪਰ ਨਗਰ ਕੌਂਸਲ ਦੀ ਅਣਦੇਖੀ ਕਾਰਨ ਇਹ ਬ¤ਤੀਆਂ ਜਿਆਦਾ ਦੇਰ ਚ¤ਲ ਨਾ ਸਕੀਆਂ ਤਾਂ ਟਰੈਫਿਕ ਪੁਲਿਸ ਨੇ ਚੌਂਕ ਦੇ ਵਿਚਕਾਰ ਡਰ¤ਮ ਲਗਾ ਕੇ ਟਰੈਫਿਕ ਸਮ¤ਸਿਆ ਹ¤ਲ ਕਰਨੀ ਚਾਹੀ ਤਾਂ ਮੀਡੀਆ ਨੇ ਆਪਣੀ ਕਲਮ ਰਾਂਹੀ ਇਸ ਨੂੰ ਡਰ¤ਮਾਂ ਵਾਲਾ ਚੋਂਕ ਬਣਾ ਦਿ¤ਤਾ।ਪ੍ਰੰਤੂ ਵਿਦੇਸ਼ਾਂ ਦੇ ਟੂਰ ਤੋਂ ਬਾਅਦ ਹੈਲਪ ਕਮਿਉਨਿਟੀ ਵੈ¤ਲਫੇਅਰ ਸੋਸਾਇਟੀ ਰਜਿ: ਪੰਜਾਬ ਦੇ ਪ੍ਰਧਾਨ ਅਤੇ ਬਾਬਾ ਫਰੀਦ ਕਾਲਜ ਦੇ ਐਮ ਡੀ ਡਾ: ਮਨਜੀਤ ਸਿੰਘ ਢਿਲੋਂ ਨੇ ਆਪਣੇ ਨਿ¤ਜੀ ਖਰਚੇ ਤੇ ਇਸ ਚੋਂਕ ਨੂੰ ਨਮੂਨੇ ਦਾ ਚੌਂਕ ਬਣਾਉਣ ਦਾ ਬੀੜਾ ਉਠਾਇਆ ਜਿਸ ਨਾਲ ਕਰੀਬ 5 ਲ¤ਖ ਰੁਪੈ ਖਰਚ ਕਰਕੇ ਚੌਂਕ ਦੀ ਉਸਾਰੀ ਕੀਤੀ ਤੇ ਚੌਂਕ ਵਿ¤ਚ ਬਾਬਾ ਫਰੀਦ ਜੀ ਦੀ ਮੂਰਤੀ ਲਗਾਕੇ ਇਸ ਨੂੰ ਬਾਬਾ ਫਰੀਦ ਚੌਂਕ ਬਣਾ ਦਿ¤ਤਾ ਉਨਾਂ ਅ¤ਜ ਚੌਂਕ ਵਿ¤ਚ ਕੰਮ ਕਾਜ ਦੀ ਦੇਖਭਾਲ ਕਰਨ ਸਮੇਂ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਕਿਹਾ ਕਿ ਚੌਂਕ ਦੀਆਂ ਚਾਰੇ ਸੜਕਾਂ ਉਪਰ ਲ¤ਗੇ ਆਰਜੀ ਵ¤ਡੇ ਪ¤ਥਰਾਂ ਨੂੰ ਹਟਾ ਕੇ ਆਧੁਨਿਕ ਕਿਸਮ ਦੇ ਡਿਵਾਇਡਰ ਲਗਾਏ ਜਾ ਰਹੇ ਹਨ ਜਿਸ ਨਾਲ ਸ਼ਹਿਰ ਦੀ ਖੂਬਸੂਰਤੀ ਨੂੰ ਹੋਰ ਵੀ ਚਾਰ ਚੰਦ ਲ¤ਗਣਗੇ । ਇਸ ਸਮੇਂ ਉਨਾਂ ਦੇ ਨਾਲ ਜਿਲ੍ਹਾ ਟਰੈਫਿਕ ਕੰਟਰੌਲਰ ਡੀ ਐਸ ਪੀ ਮੈਡਮ ਕਸ਼ਮੀਰ ਕੌਰ , ਡਾ : ਪ੍ਰੀਤਮ ਸਿੰਘ ਛੋਕਰ , ਪਰਮਿੰਦਰ ਸਿੰਘ ਸੰਘਾ , ਡਾ ਸੋਨੂੰ ਗਰਗ , ਸ਼ੈਫੀ ਚਾਵਲਾ , ਰਿਸ਼ੀ ਅਰੋੜਾ , ਅਨਿਲ ਕੁਮਾਰ ਸੋਨੂੰ , ਹਰਪ੍ਰੀਤ ਸਿੰਘ ਢਿਲੋਂ , ਰਾਜਿੰਦਰ ਸਿੰਘ ਕਾਨੂੰਗੋ ਆਦਿ ਹਾਜਰ ਸਨ।

WRITTEN BY