‘ਬਠਿੰਡਾ, 7 ਅਕਤੂਬਰ (ਸੁਖਵਿੰਦਰ ਸਿੰਘ ਸਰਾਂ, ਇੰਦਰਜੀਤ ਨਿਥਾਣਾ, ਗੋਬਿੰਦ ਬੀਬੀਵਾਲਾ)- ਅ¤ਜ ਕਰੀਬ ਦੋ ਵਜੇ ਦੇ ਲ¤ਗ ਭ¤ਗ ਬਠਿੰਡਾ ਬ¤ਸ ਸਟੈਂਡ ‘ਤੇ ਉਸ ਸਮੇਂ ਹੰਗਾਮਾ ਖੜਾ ਹੋ ਗਿਆ ਜਦੋ ਪੀ ਆਰ ਟੀ ਸੀ ਫਰੀਦਕੋਟ ਡਿਪੂ ਦੀ ਬ¤ਸ ਨੰ: ਪੀ ਬੀ -03-4378 ਦਾ ਡਰਾਇਵਰ ਵਰਮੀ (ਅੰਮ੍ਰਿਤਸਰ ਤੋਂ ਸਿਰਸਾ ਰੂਟ ) ਬਠਿੰਡਾ ਬ¤ਸ ਸਟੈਂਡ ’ਚੋਂ ਬ¤ਸ ਬਾਹਰ ਕ¤ਢ ਰਿਹਾ ਸੀ ਤਾਂ ਪੰਜਾਬ ਪੁਲਸ ਦੇ ਨਾ-ਮਲੂਮ ਵਰਦੀ ਧਾਰੀ ਕਾਂਸਟੇਬਲ ਨੇ ਬ¤ਸ ਰੋਕਣ ਦੀ ਕੋਸਿਸ ਕੀਤੀ ਤਾਂ ਬ¤ਸ ਮਮੂਲੀ ਪੁਲਸ ਮੁਲਾਜਮ ਨੂੰ ਟ¤ਚ ਕਰ ਗਈ ਜਿਸ ਕਾਰਨ ਡਰਾਇਵਰ ਤੇ ਮੁਲਾਜਮ ਵਿ¤ਚ ਕਹਾ ਸੁਣੀ ਹੋ ਗਈ ਜਿਸ ਦੇ ਚਲਦਿਆਂ ਪੁਲਿਸ ਮੁਲਾਜਮ ਨੇ ਡਰਾਇਵਰ ਨੂੰ ਥ¤ਪੜ ਜੜ੍ਹ ਦਿ¤ਤਾ । ਗੁ¤ਸੇ ‘ਚ ਆਏ ਨਿ¤ਜੀ ਅਤੇ ਰੋਡਵੇਜ ਬ¤ਸ ਡਰਾਇਵਰਾਂ ਨੇ ਬ¤ਸ ਸਟੈਂਡ ਚੌਕ ਵਿ¤ਚ ਵਿ¤ਚ ਜਾਮ ਲਗਾ ਦਿ¤ਤਾ ਅਤੇ ਪੁਲਸ ਵਿਰੋਧੀ ਨਾਹਰੇ ਲਾਉਣੇ ਸ਼ੁਰੂ ਕਰ ਦਿ¤ਤੇ । ਜਿਸ ਕਾਰਨ ਆਮ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ।



