ਖੰਨਾ, 7 ਅਕਤੂਬਰ (ਕੇ ਐਲ ਸਹਿਗਲ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਕਮਲਾ ਲੋਹਟੀਆ ਐਸ.ਡੀ ਕਾਲਜ ਲੁਧਿਆਣਾ ਵਿਖੇ 3 ਤੋਂ 6 ਅਕਤੂਬਰ ਤ¤ਕ ਕਰਵਾਏ ਗਏ ਯੂਥ ਫੈਸਟੀਵਲ ਵਿ¤ਚ ਏ.ਐ¤ਸ. ਕਾਲਜ ਖ ੰਨਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸਨ ਕੀਤਾ। ਡਾ. ਗੁਰਮੀਤ ਸਿੰਘ ਡੀਨ ਸ¤ਭਿਆਚਾਰਕ ਮਾਮਲੇ ਨੇ ਦ¤ਸਿਆ ਕਿ ਉਹਨਾਂ ਦੇ ਕਾਲਜ ਦੇ ਵਿਦਿਆਰਥੀਆਂ ਨੇ ਪਹਿਲੇ ਦਰਜੇ ਦੇ 5, ਦੂਸਰੇ ਦਰਜੇ ਦੇ 8 ਅਤੇ ਤੀਜੇ ਦਰਜੇ ਦੇ 14 ਇਨਾਮ ਜਿ¤ਤ ਕੇ ਕੁ¤ਲ 27 ਇਨਾਮ ਆਪਣੇ ਨਾਮ ਕੀਤੇ। ।ਪ੍ਰਿੰਸੀਪਲ ਡਾ. ਆਰ ਐ¤ਸ ਝਾਂਜੀ ਨੇ ਜਿ¤ਤਣ ਵਾਲਿਆਂ ਨੂੰ ਵਧਾਈਆਂ ਦਿੰਦੇ ਹੋਏ ਉਮੀਦ ਕੀਤੀ ਕਿ ਉਹ ਭਵਿ¤ਖ ਵਿ¤ਚ ਵੀ ਇਸੇ ਤਰਾਂ ਕਾਲਜ ਦਾ ਨਾਮ ਰੌਸ਼ਨ ਕਰਨਗੇ।



