Skip to content
Independent perspectives. Global stories.
BREAKING

ਐਡਵੋਕੇਟ ਸ. ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਕਾਨੂੰਨੀ ਸਲਾਹਕਾਰ ਬਣੇ

Share this story

ਪਟਿਆਲਾ, 7 ਅਕਤੂਬਰ (ਪੀ. ਟੀ.)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉ¤ਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਉਘੇ ਵਕੀਲ ਸ. ਸਤਨਾਮ ਸਿੰਘ ਕਲੇਰ ਨੂੰ ਪਾਰਟੀ ਦਾ ਮੁੱਖ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਹੈ। ਉਹ ਪਾਰਟੀ ਵਰਕਰਾਂ ਦੀਆਂ ਕਾਨੂੰਨੀ ਸ਼ਿਕਾਇਤਾਂ ਦਾ ਨਿਪਟਾਰਾ ਕਰਨਗੇ। ਸ. ਕਲੇਰ ਦਾ ਰਾਜਸੀ ਅਤੇ ਸਮਾਜਿਕ ਖੇਤਰ ਵਿੱਚ ਕਾਫੀ ਮਾਣ ਸਤਿਕਾਰ ਹੈ।

WRITTEN BY