ਨੂਰਪੁਰ ਬੇਦੀ, 5 ਅਕਤੂਬਰ (ਦਲਜੀਤ ਚਨੌਲੀ)- ਅ¤ਜ ਪਿੰਡ ਨੰਗਲ ਅਬਿਆਣਾ ਦੀ ਪੰਚਾਇਤ ਵ¤ਲੋਂ ਆਮ ਇਜ਼ਲਾਸ ਬੁਲਾਇਆ ਗਿਆ।ਜਿਸ ਵਿ¤ਚ ਸਾਰੇ ਪੰਚਾਇਤ ਮੈਂਬਰਾਂ ਅਤੇ ਸੈਕਟਰੀ ਸਾਹਿਬ ਨੇ ਇ¤ਕਠੇ ਹੋ ਕੇ ਆਮ ਇਜ਼ਲਾਸ ਲਗਾਇਆ।ਜਿਸ ਵਿ¤ਚ ਪੰਚਾਇਤ ਦੇ ਵ¤ਖ-ਵ¤ਖ ਕੰਮਾਂ ਦੇ ਵੇਰਵੇ ਪਾਏ ਗਏ ਅਤੇ ਲੋੜਵੰਦਾਂ ਦੀਆਂ ਲੈਟਰੀਗਾਂ ਦੇ ਮਤੇ ਵੀ ਪਾਏ ਗਏ।ਇਸ ਆਮ ਇਜ਼ਲਾਸ ਵਿ¤ਚ ਜੋ ਪੰਚਾਇਤ ਮੈਂਬਰ ਮੌਜੂਦ ਸਨ।ਸਰਪੰਚ.ਨਸੀਬ ਸਿੰਘ, ਸਰਪੰਚ ਗੁਰਮੇਲ ਕੌਰ, ਡਾ.ਬ¤ਬੂ ਪੰਚ, ਲੰਬਰਦਾਰ ਅਨੋਖ ਸਿੰਘ, ਗੁਰਵਚਨ ਸਿੰਘ ਕਵੀ ਪੰਚ, ਪੰਚ ਸੋਮ ਸਿੰਘ, ਪੰਚ ਬਲਵਿੰਦਰ ਕੌਰ, ਪੰਚ ਪਰਮਿੰਦਰ ਕੌਰ, ਪ੍ਰਿੰਤਪਾਲ ਸਿੰਘ ਤੇ ਬਾਬਾ ਮਲਕੀਤ ਸਿੰਘ ਹਾਜ਼ਰ ਸਨ।



