Skip to content
Independent perspectives. Global stories.
BREAKING

ਵਕੀਲ ਨੂੰ ਨਹੀਂ ਮਿਲੀ ਇੰਦਰਾਨੀ ਮੁਖਰਜੀ ਨਾਲ ਮਿਲਣ ਦੀ ਇਜਾਜ਼ਤ

Share this story

ਮੁੰਬਈ, 3 ਅਕਤੂਬਰ (ਪੀ.ਟੀ.)-ਇੰਦਰਾਨੀ ਮੁਖਰਜੀ ਦੀ ਵਕੀਲ ਨੂੰ ਅ¤ਜ ਉਨ੍ਹਾਂ ਨਾਲ ਮਿਲਣ ਦੀ ਆਗਿਆ ਨਹੀਂ ਦਿ¤ਤੀ ਗਈ ਜੋ ਕਥਿਤ ਤੌਰ ’ਤੇ ਦਵਾਈ ਦੀ ਵ¤ਧ ਮਾਤਰਾ ਲੈਣ ਤੋਂ ਬਾਅਦ ਇਥੇ ਇਕ ਹਸਪਤਾਲ ’ਚ ਬੇਹੋਸ਼ੀ ਦੀ ਹਾਲਤ ‘ਚ ਭਰਤੀ ਹੈ। ਵਕੀਲ ਨੇ ਜੇ.ਜੇ ਹਸਪਤਾਲ ਦੇ ਡੀਨ ਡਾਕਟਰ ਤੋਂ ਇੰਦਰਾਨੀ ਦੀ ਸਿਹਤ ਸਬੰਧੀ ਜਾਣਕਾਰੀ ਲਈ।

WRITTEN BY