ਬਠਿੰਡਾ, 3 ਸਤੰਬਰ (ਸੁਖਵਿੰਦਰ ਸਰਾਂ)- 8 ਕਿਸਾਨ ਜਥੇਬੰਦੀਆਂ ਵ¤ਲੋਂ ਅਤੇ ਇਹਨਾਂ ਦੀ ਹਮਾਇਤ ਵਿ¤ਚ ਆਏ 7 ਮਜ਼ਦੂਰ ਜਥੇਬੰਦੀਆਂ ਦਾ ਨਰਮੇ ਦੇ ਖਰਾਬੇ ਨੂੰ ਲੈ ਕੇ ਬਠਿੰਡਾ ਵਿ¤ਚ ਲ¤ਗਿਆ ਪ¤ਕਾ ਮੋਰਚਾ ਅ¤ਜ 17ਵੇਂ ਦਿਨ ਵਿ¤ਚ ਦਾਖਲ ਹੋ ਚੁ¤ਕਿਆ ਹੈ । ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਠਿੰਡਾ ਜਿਲ੍ਹਾ ਦੇ ਜਰਨਲ ਸਕ¤ਤਰ ਸੁਖਵਿੰਦਰ ਸਿੰਘ ਬਾਵਾ ਫੂਲੇਵਾਲਾ ਨੇ ਦ¤ਸਿਆ ਕਿ ਮੰਗਾਂ ਨੂੰ ਮੰਨਵਾਉਣ ਤ¤ਕ ਇਹ ਕਿਸਾਨ ਮੋਰਚਾ ਸਰਕਾਰ ਖਿਲਾਫ ਜਾਰੀ ਰਹੇਗਾ । ਕਿਸਾਨ ਮੋਰਚੇ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਕਿ ਇਹੋ ਜਿਹੇ ਪ¤ਕੇ ਮੋਰਚੇ ਪੰਜਾਬ ਦੇ 19 ਜਿਲਿਆਂ ਵਿ¤ਚ ਲ¤ਗ ਚੁ¤ਕੇ ਹਨ । 8 ਕਿਸਾਨ ਜਥੇਬੰਦੀਆਂ ਦੀ ਅਤੇ ਇਹਨਾਂ ਦੀ ਹਮਾਇਤ ਵਿ¤ਚ ਆਏ 7 ਮਜਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੂਬਾ ਮੀਤ ਪ੍ਰਧਾਨ ਨਾਹਰ ਸਿੰਘ ਭਾਈਰੂਪਾ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿ¤ਚਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਲੋਕ ਵਿਰੋਧੀ ਚਰਿ¤ਤਰ ਚਲਦਿਆਂ ਨਰਮੇ ਦੇ ਖਰਾਬੇ ਦੀ ਰਕਮ ਆਪਣੇ ਚਹੇਤਿਆਂ ਨੂੰ ਉਹ ਵੀ ਨਰਮਾ ਨਹੀਂ ਬਲਕਿ ਝੋਨਾ ਬੀਜਿਆ ਹੋਇਆ ਹੈ ਨੂੰ ਵੰਡਨਾਂ ਜਾਰੀ ਰ¤ਖਿਆ ਹੋਇਆ ਹੈ । ਆਗੂਆਂ ਨੇ ਲੋਕਾਂ ਨੂੰ ਸ¤ਦਾ ਦਿੰਦਿਆ ਹੋਇਆ ਕਿ ਨਰਮੇ ਦੇ ਖਰਾਬੇ ਦੀ ਰਕਮ ਦੀ ਵੰਡ ਠੀਕ ਕਰਵਾਉਣ ਲਈ ਪਿੰਡ- ਪਿੰਡ ਪੈਹਰਾ ਦਿ¤ਤਾ ਜਾਵੇ ਤਾਂ ਕਿ ਇਹ ਕਰਮ ਸਹੀ ਹ¤ਥਾਂ ਵਿ¤ਚ ਜਾ ਸਕੇ ਅਤੇ ਨਾਲ ਹੀ ਆਗੂਆਂ ਨੇ ਲੋਕਾਂ ਸੁਚੇਤ ਕਰਨ ਲਈ ਅਖੌਤੀ ਕਿਸਾਨ ਜਥੇਬੰਦੀਆਂ ਦੇ ਨਾਮ ਤੇ ਸਰਕਾਰੀ ਭਗਤੀ ਵਿ¤ਚ ਲ¤ਗੇ ਲੋਕਾਂ ਤੋਂ ਖਾਸ ਕਰਕੇ ਕਿਸਾਨਾਂ ਨੂੰ ਚੌਕਸ ਰਹਿਣ ਦਾ ਸ¤ਦਾ ਦਿ¤ਤਾ ਹੈ । ਆਗੂਆਂ ਨੇ ਅ¤ਗੇ ਕਿਹਾ ਕਿ ਸਰਕਾਰ ਦੇ ਰਵ¤ਈਏ ਨੂੰ ਧਿਆਨ ‘ਚ ਰ¤ਖਦਿਆਂ ਅ¤ਜ ਦੀ ਸਰਕਾਰ ਨਾਲ ਹੋਣ ਜਾ ਰਹੀ ਮੀਟਿੰਗ ਦੇ ਨਿਕਲਣ ਵਾਲੇ ਨਤੀਜਿਆਂ ਤੋਂ ਝਾਕ ਛ¤ਡ ਲੰਬੇ ਅਤੇ ਦ੍ਰਿੜ ਸੰਘਰਸ਼ਾਂ ਲਈ ਤਿਆਰ ਰਹਿਣ ਲਈ ਵੀ ਸ¤ਦਾ ਦਿਤਾ । ਅ¤ਜ ਦੇ ਲੋਕਾਂ ਦੇ ਠਾਠਾਂ ਮਾਰਦੇ ਕਿਸਾਨਾਂ ਮਜਦੂਰਾਂ ਦੇ ਇਕ¤ਠ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆ ਵਿ¤ਚ ਨਾਹਰ ਸਿੰਘ ਭਾਈਰੂਪਾ ; ਸੁਰਮੁ¤ਖ ਸਿੰਘ ਸੇਲਬਰ੍ਹਾ ; ਸੁਰਜੀਤ ਸਿੰਘ ਭੁ¤ਚੋ ਖੁਰਦ ; ਜੀਤ ਸਿੰਘ ਭੂੰਦੜ; ਔਰਤ ਵਿੰਗ ਦੀ ਜਿਲ੍ਹਾ ਖਜਾਨਚੀ ਕਰਮਜੀਤ ਕੌਰ ਲਹਿਰਾਖਾਨਾ; ਸੁਖਦੇਵ ਸਿੰਘ ਨਥਾਣਾ ; ਦਰਸ਼ਨ ਸਿੰਘ ਫੂਲੋਮਿ¤ਠੀ ; ਲਛਮਣ ਦਾਸ ਭੋਲਾ ਕੋਟੜਾ ; ਗੁਰਜੰਟ ਸਿੰਘ ਬਾਲਿਆ ਵਾਲੀ ਆਦਿ ਆਗੂਆਂ ਨੇ ਸੰਬੋਧਨ ਕੀਤਾ।



