Skip to content
Independent perspectives. Global stories.
BREAKING

ਯਮੁਨਾਨਗਰ ’ਚ 88 ਜੇ.ਬੀ.ਟੀ. ਅਧਿਆਪਕਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ

Share this story

ਯਮੁਨਾਨਗਰ, 29 ਸਤੰਬਰ (ਪੀ. ਟੀ.)- ਯਮੁਨਾਨਗਰ ਦੇ ਜਗਾਧਰੀ ਥਾਣਾ ਸ਼ਹਿਰ ਦੀ ਪੁਲਿਸ ਨੇ 88 ਜੇ.ਬੀ.ਟੀ. ਅਧਿਆਪਕਾਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ 2011 ‘ਚ ਹੋਈ ਭਰਤੀ ਦੌਰਾਨ ਇਨ੍ਹਾਂ ਅਧਿਆਪਕਾਂ ਨੇ ਫ਼ਰਜ਼ੀ ਤੌਰ ‘ਤੇ ਆਪਣੇ ਸਥਾਨ ‘ਤੇ ਦੂਸਰੇ ਨੂੰ ਬਿਠਾ ਕੇ ਪ੍ਰੀਖਿਆ ਪਾਸ ਕੀਤੀ ਸੀ ਤੇ ਉਨ੍ਹਾਂ ਵਿਚੋਂ 88 ਲੋਕ ਯਮੁਨਾਨਗਰ ‘ਚ ਟੀਚਰ ਦੇ ਅਹੁਦੇ ‘ਤੇ ਭਰਤੀ ਹੋਏ ਸਨ।

WRITTEN BY