ਨਵੀਂ ਦਿ¤ਲੀ, 29 ਸਤੰਬਰ (ਪੀ. ਟੀ.)-ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਫ ਕਹਿ ਦਿ¤ਤਾ ਹੈ ਕਿ ਕਸ਼ਮੀਰ ਭਾਰਤ ਤੇ ਪਾਕਿਸਤਾਨ ਦਾ ਮੁ¤ਦਾ ਹੈ ਤੇ ਇਸ ਮੁ¤ਦੇ ਨੂੰ ਦੋਵਾਂ ਦੇਸ਼ਾਂ ਨੇ ਮਿਲ ਕੇ ਨਜਿ¤ਠਣਾ ਹੈ। ਉਨ੍ਹਾਂ ਨੇ ਇਸ ਗ¤ਲ ‘ਤੇ ਸਹਿਮਤੀ ਪ੍ਰਗਟ ਕੀਤੀ ਕਿ ਕਸ਼ਮੀਰ ਇਕ ਦੋਪ¤ਖੀ ਮੁ¤ਦਾ ਹੈ ਜੋ ਭਾਰਤ ਤੇ ਪਾਕਿ ਦੇ ਸਬੰਧ ਸੁਧਾਰਨ ਲਈ ਮਹ¤ਤਵਪੂਰਨ ਹੈ।



