Skip to content
Independent perspectives. Global stories.
BREAKING

ਪਟਿਆਲਾ ਪੁਲਿਸ ਵ¤ਲੋਂ ਪਾ¤ਵਰਕਾ¤ਮ ਬਰਨਾਲਾ ਦੇ ਜੇ.ਈ. ਸਮੇਤ ਦੋ ਕਾਬੂ, ਇ¤ਕ ਫਰਾਰ

Share this story

ਬਰਨਾਲਾ, 29 ਸਤੰਬਰ (ਅਖਿਲੇਸ਼ ਬਾਂਸਲ/ਕੁਲਦੀਪ ਸੂਦ)- ਡੀਜੀਪੀ ਵਿਜੀਲੈਂਸ ਪਾ¤ਵਰਕਾ¤ਮ ਪਟਿਆਲਾ ਦੇ ਹੁਕਮਾਂ ’ਤੇ ਜ਼ਿਲਾ ਬਰਨਾਲਾ ਦੇ ਪਾ¤ਵਰਕਾ¤ਮ ਦੇ ਇ¤ਕ ਅਧਿਕਾਰੀ ਸਮੇਤ ਦੋ ਨੂੰ ਪਟਿਆਲਾ ਪੁਲਿਸ ਨੇ ਹਿਰਾਸਤ ’ਚ ਲਿਆ ਹੈ। ਜਦੋਂ ਕਿ ਇ¤ਕ ਅਰੋਪੀ ਪੁਲਿਸ ਨੂੰ ਚਕਮਾ ਦੇਕੇ ਫਰਾਰ ਹੋ ਗਿਆ ਹੈ। ਜਿਸਦੀ ਭਾਲ ਚ¤ਲ ਕੀਤੀ ਜਾ ਰਹੀ ਹੈ। ਪੁਲਿਸ ਨੇ ਤਿੰਨੋਂ ਅਰੋਪੀਆਂ ਖਿਲਾਫ ਐਂਟੀ ਪਾ¤ਵਰ ਥੈਫਟ ਦੇ ਐਕਟ ਦੀਆਂ ਧਰਾਵਾਂ ਤਹਿਤ ਮੁਕਦਮਾ ਦਰਜ਼ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਪਟਿਆਲਾ ਪੁਲਿਸ ਇੰਸਪੈਕਟਰ ਬਲਜਿੰਦਰ ਸਿੰਘ ਵ¤ਲੋਂ ਪਾ¤ਵਰਕਾ¤ਮ ਦੇ ਜੂਨੀਅਰ ਇੰਜੀਨੀਅਰ ਗੁਰਦੀਪ ਸਿੰਘ ਭਦੌੜ ਅਿਤੇ ਜ਼ਿਲਾ ਬਰਨਾਲਾ ਦੇ ਪਿੰਡ ਫਰਵਾਹੀ ਦੇ ਵਸਨੀਕ ਪਰਦੀਪ ਸ਼ਰਮਾ ਦੇ ਖਿਲਾਫ ਐੰਟੀ ਪਾ¤ਵਰ ਥੈਫਟ ਐਕਟ ਤਹਿਤ-2003 ਅਤੇ ਧਾਰਾ 406, 420, 467, 468, 471, 120-ਬੀ ਆਈਪੀਸੀ ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ। ਜਿੰਨਾਂ ਨੂੰ ਗਿਰਫਤਾਰ ਵੀਕਰ ਲਿਆ ਗਿਆ ਹੈ। ਕੇਸ ਦੀ ਤਫਤੀਸ਼ ਪਟਿਆਲਾ ਪੁਲਿਸ ਦੇ ਅਧਿਕਾਰੀ ਏ.ਐਸ.ਆਈ. ਬਲਜੀਤ ਸਿੰਘ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਕੀਤੀ। ਜਿਸਦੀ ਪੁਸ਼ਟੀ ਦੋਸ਼ੀਆਂ ਦੀ ਨਿਸ਼ਾਨਦੇਹੀ ’ਤੇ ਹੋਈ। ਜਿਨਾਂ ਤੋਂ ਇਲਾਕੇ ’ਚ ਚ¤ਲ ਰਹੇ 7 ਨਜਾਇਜ਼ ਬਿਜਲੀ ਮੋਟਰ ਦੇ ਜਾਅਲੀ ਕਨੈਕਸ਼ਨ ਫੜੇ ਗਏ। ਇਹ ਦੋਵੇਂ ਦੋਸ਼ੀ ਕਿਸਾਨਾਂ ਨਾਲ ਮਿਲੀਭਗਤ ਕਰਕੇ ਬਿਨਾਂ ਕੋਈ ਐਸਟੀਮੇਟ ਪਾਸ ਕਰਵਾਏ ਉਂਨਾਂ ਦੇ ਖੇਤਾਂ ’ਚ ਨਜਾਇਜ਼ ਐਚ.ਟੀ. ਲਾਈਨ ਪਾ ਕੇ ਅਤੇ ਅਣ-ਅਧਿਕਾਰਤ ਬਿਜਲੀ ਦੇ ਟਰਾਂਸਫਾਰਮਰ ਰ¤ਖਕੇ ਉਂਨਾਂ ਨੂੰ ਜਾਅਲੀ ਮੋਟਰ ਕਨੈਕਸ਼ਨ ਚਾਲੂ ਕਰ ਦਿੰਦੇ ਸਨ। ਜਿਸਨਾਲ ਵਿਭਾਗ ਨੂੰ ਲ¤ਖਾਂ ਰੁਪਏ ਦਾ ਚੂਨਾ ਲ¤ਗ ਰਿਹਾ ਸੀ।

WRITTEN BY