Skip to content
Independent perspectives. Global stories.
BREAKING

ਡੇਰਾ ਮੁਖੀ ਦੀ ਫਿਲਮ ਚ¤ਲਣ ਦਾ ਵਿਰੋਧ ਕਰਨਾ ਵਾਲਾ ਨੌਜਵਾਨ ਭੇਜਿਆ ਜੇਲ

Share this story

ਬਰਨਾਲਾ, 27 ਸਤੰਬਰ-(ਅਖਿਲੇਸ਼ ਬਾਂਸਲ, ਕੁਲਦੀਪ ਸੂਦ)- ਜ਼ਿਲਾ ਦੀ ਰਾਜਪੂਤ ਬਿਰਾਦਰੀ ਦੇ ਨੌਜਵਾਨਾਂ ਵਿ¤ਚ ਸਿਰਸਾ ਡੇਰਾ ਮੁਖੀ ਨੂੰ ਅਕਾਲ ਤਖਤ ਦੇ ਜ¤ਥੇਦਾਰਾਂ ਵ¤ਲੋਂ ਦਿ¤ਤੀ ਮਅੁਾਫੀ ਨੂੰ ਲੈਕੇ ਰੋਹ ਦੀ ਭਾਵਨਾ ਪਾਈ ਜਾ ਰਹੀ ਹੈ। ਬਿਰਾਦਰੀ ਦੇ ਇ¤ਕ ਨੌਜਵਾਨ ਗੁਰਸੇਵਕ ਸਿੰਘ ਉਰਫ ਮੰਗਾ ਦੀ ਅਨੁਵਾਈ ਹੇਠ ਐਤਵਾਰ ਨੂੰ ਸਵੇਰੇ ਜ਼ਿਲੇ ਦੇ ਇ¤ਕ ਸਿਨੇਮਾ ਘਰ ਸਾਹਮਣੇ ਬਿਰਾਦਰੀ ਦੇ ਕੁਝ ਲੋਕਾਂ ਨੂੰ ਲੈਕੇ ਚਲ ਰਹੀ ਫਿਲਮ ਦਾ ਵਿਰੋਧ ਕੀਤਾ। ਵਿਰੋਧ ਨੂੰ ਵੇਖਦਿਆਂ ਮੌਕੇ ’ਤੇ ਹਾਜਰ ਪੁਲਿਸ ਅਧਿਕਾਰੀਆਂ ਨੇ ਉਸਨੂੰ ਹਿਰਾਸਤ ਵਿ¤ਚ ਲੈਕੇ ਜੇਲ ਭੇਜ ਸਦਿ¤ਤਾ। ਡੀਐਸਪੀ ਪਰਵਿੰਦਰ ਸਿੰਘ ਚੀਮਾ ਤੋਂ ਹਾਸਤ ਕੀਤੀ ਜਾਣਕਾਰੀ ਅਨੁਸਾਰ ਅਰੋਪੀ ’ਤੇ 107/151 ਦਾ ਕਲੰਦਰਾ ਬਣਾ ਕੇ ਉਸਨੂੰ ਐਸਡੀੲਐਮ ਸਾਹਮਣੇ ਪੇਸ਼ ਕੀਤਾ। ਜਿਸਤੇ ਕਾਰਵਾਈ ਕਰਦਿਆਂ ਅਤੇ ਪੁਲਿਸ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆ ਕਿ ਧਰਮ ਦੇ ਨਾਓੰ ’ਤੇ ਕੋਈ ਹੋ-ਹ¤ਲਾ ਨਾ ਹੋ ਜਾਵੇ ਅਰੋਪੀ ਨੂੰ ਇ¤ਕ ਹਫ਼ਤੇ ਲਈ ਜੇਲ ਭੇਜ ਦਿ¤ਤਾ। ਪੁਲਿਸ ਦੀ ਇਸ ਕਾਰਵਨਾਈ ਤੋਂ ਰਾਜਪੂਤ ਬਿਰਾਦਰੀ ਨੇ ਦੁ¤ਖ ਦਾ ਪ੍ਰਗਟਾਵਾ ਕੀਤਾ ਹੈ।

WRITTEN BY