Skip to content
Independent perspectives. Global stories.
BREAKING

ਸਿਟੀਜ਼ਨ ਅਰਬਨ ਕੋਆਪ੍ਰੇਟਿਵ ਬੈਂਕ ਜਲੰਧਰ ਦਾ ਸਿਲਵਰ ਜੁਬਲੀ ਸਮਾਗਮ ਅੱਜ

Share this story

ਜਲੰਧਰ, 26 ਸਤੰਬਰ (ਪੀ. ਟੀ.)- ਉ¤ਤਰੀ ਭਾਰਤੀ ਪ੍ਰਸਿੱਧ ਸਿਟੀਜ਼ਨ ਅਰਬਨ ਕੋਆਪ੍ਰੇਟਿਵ ਬੈਂਕ ਜਲੰਧਰ ਦਾ ਸਿਲਵਰ ਜੁਬਲੀ ਸਮਾਗਮ 27 ਸਤੰਬਰ ਦਿਨ ਐਵਤਾਰ ਸਵੇਰੇ 11 ਵਜੇ ਨੂੰ ਇੱਥੇ ਹੋਟਲ ਸਕਾਈਲਾਰਕ ਵਿਖੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਕਰਵਾਇਆ ਜਾ ਰਿਹਾ ਹੈ। ਬੈਂਕ ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਇਸ ਬੈਠਕ ਵਿੱਚ ਬੈਂਕ ਨਾਲ ਜੁੜੇ ਹਿੱਸੇਦਾਰ, ਗਾਹਕ ਅਤੇ ਨਿਰਦੇਸ਼ਕ ਸ਼ਾਮਿਲ ਹੋਣਗੇ।

WRITTEN BY