Skip to content
Independent perspectives. Global stories.
BREAKING

ਪਾਕਿਸਤਾਨ ਨੇ ਭਾਰਤ ਖਿਲਾਫ ਅ¤ਤਵਾਦੀ ਜੰਗ ਛੇੜੀ ਹੋਈ ਹੈ : ਰਾਜਨਾਥ

Share this story

ਨਵੀਂ ਦਿ¤ਲੀ, 26 ਸਤੰਬਰ (ਪੀ. ਟੀ.)- ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ‘ਤੇ ਜੰਮ ਕੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਾਕਿਸਤਾਨ ਨੇ ਭਾਰਤ ਦੇ ਖਿਲਾਫ ਅ¤ਤਵਾਦੀ ਜੰਗ ਛੇੜ ਰ¤ਖੀ ਹੈ। ਪਾਕਿਸਤਾਨ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰਦਾ ਆ ਰਿਹਾ ਹੈ ਤੇ ਭਾਰਤ ਉਸ ਨੂੰ ਮੂੰਹ ਤੋੜ ਜਵਾਬ ਦੇ ਰਿਹਾ ਹੈ। ਇਹੀ ਨਹੀਂ ਉਨ੍ਹਾਂ ਨੇ ਇਸਲਾਮਿਕ ਸਟੇਟ ਬਾਰੇ ਕਿਹਾ ਕਿ ਆਈ.ਐਸ.ਆਈ.ਐਸ. ਭਾਰਤ ‘ਚ ਕੋਈ ਵੀ ਨੈ¤ਟਵਰਕ ਸਥਾਪਿਤ ਕਰਨ ‘ਚ ਅਸਫਲ ਰਹੇਗਾ। ਗ੍ਰਹਿ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਤੇ ਚੀਨ ਨਾਲ ਲ¤ਗੀ ਭਾਰਤ ਦੀ ਸਰਹ¤ਦਾਂ ਬੇਹ¤ਦ ਸੰਵੇਦਨਸ਼ੀਲ ਹਨ। ਚੀਨ ਦੇ ਨਾਲ ਸਰਹ¤ਦੀ ਵਿਵਾਦ ਬਣਿਆ ਹੋਇਆ ਹੈ। ਇਸ ਦੇ ਹ¤ਲ ਲਈ ਯਤਨ ਜਾਰੀ ਹਨ।

WRITTEN BY