Skip to content
Independent perspectives. Global stories.
BREAKING

ਮੋਹਾਲੀ ’ਚ ਭਗਵਾਨ ਜਗਨ ਨਾਥ ਰੱਥ ਯਾਤਰਾ ਕੱਢੀ ਗਈ

Share this story

ਮੋਹਾਲੀ ’ਚ ਭਗਵਾਨ ਜਗਨ ਨਾਥ ਰੱਥ ਯਾਤਰਾ ਕੱਢੀ ਗਈ ਚੰਡੀਗੜ੍ਹ/ਮੋਹਾਲੀ, 26 ਸਤੰਬਰ (ਨਾਗਪਾਲ)- ਮੋਹਾਲੀ 8 ਫੇਸ ਦੀ ਦੁਸਹਿਰਾ ਗਰਾਉਂਡ ਤੋਂ ਭਗਵਾਨ ਜਗਨ ਨਾਥ ਰੱਥ ਯਾਤਰਾ ਕੱਢੀ ਗਈ। ਰੱਥ ਯਾਤਰਾ ਯੋਗ ਸਵਾਮੀ ਮਹਾਰਾਜ ਦੀ ਅਗਵਾਈ ਵਿੱਚ ਮੋਹਾਲੀ ਦੀਆਂ ਮਾਰਕੀਟਾਂ ’ਚੋਂ ਹੁੰਦੀ ਹੋਈ 5 ਫੇਸ ਜਾ ਕੇ ਸਮਾਪਤ ਹੋਈ। ਮਾਰਕੀਟ ਵਿੱਚ ਯਾਤਰਾ ਦਾ ਜ਼ੋਰਦਾਰ ਸਵਾਗਤ ਹੋਇਆ। ਸੰਗਤ ਨੂੰ ਫਰੂਟ ਜੂਸ ਅਤੇ ਲੰਗਰ ਵਰਤਾਇਆ ਗਿਆ। 225 ਕਿੱਲੋ ਦਾ ਕੇਕ ਸਿੰਘ ਸੰਨਜ਼ ਦੇ ਜਸਪਾਲ ਸਿੰਘ ਜੱਸੀ ਵੱਲੋਂ ਭੇਟ ਕੀਤਾ ਗਿਆ। ਭਗਵਾਨ ਜਗਨ ਨਾਥ, ਬਲਰਾਮ ਤੇ ਭੈਣ ਸੁਭੱਦਰਾ ਨੂੰ ਖੂਬ ਸ਼ਿੰਗਾਰਿਆ ਗਿਆ ਸੀ। ਇਸ ਮੌਕੇ ’ਤੇ ਸੁਖਜਿੰਦਰ ਨਾਗਪਾਲ, ਰਾਜੇਸ਼ ਵਰਮਾ, ਸੂਰਜ ਸ਼ਾਹ, ਰਵੀ ਜੈਨ, ਬੇਦੀ ਅਤੇ ਸੁੰਦਰ ਲਾਲ ਭੁੱਲਰ ਆਦਿ ਹਾਜ਼ਰ ਸਨ।ਅਨਿਲ ਕੁਮਾਰ ਸਿਨਹਾ ਡਾਇਰੈਕਟਰ ਸੀ.ਬੀ.ਆਈ. ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

WRITTEN BY