ਨਵੀਂ ਦਿ¤ਲੀ, 22 ਸਤੰਬਰ (ਪੀ. ਟੀ.)- ਹਰਿਆਣਾ ’ਚ ਪੰਚਾਇਤੀ ਚੋਣਾਂ ਟਲ ਗਈਆਂ ਹਨ।ਸੂਬਾ ਸਰਕਾਰ ਨੇ ਕਿਹਾ ਕਿ ਅੰਤਰਿਮ ਆਦੇਸ਼ ਨੂੰ ਦੇਖਦੇ ਹੋਏ ਚੋਣਾਂ ਨੂੰ ਟਾਲਣਾ ਹੋਵੇਗਾ।ਇਸ ਤੋਂ ਸਾਫ ਹੋ ਗਿਆ ਹੈ ਕਿ 4 ਅਕਤੂਬਰ ਨੂੰ ਚੋਣਾਂ ਨਹੀਂ ਹੋਣਗੀਆਂ।ਹਰਿਆਣਾ ਸਰਕਾਰ ਨੇ ਕਿਹਾ ਕਿ ਸਿ¤ਖਿਆ ਯੋਗਤਾ ਦੀ ਸ਼ਰਤ ਨੂੰ ਉਹ ਨਹੀਂ ਹਟਾਏਗੀ।ਮਾਮਲੇ ਦੀ ਅਗਲੀ ਸੁਣਵਾਈ 7 ਅਕਤੂਬਰ ਨੂੰ ਹੋਵੇਗੀ।ਦਰਅਸਲ ਸੁਣਵਾਈ ਦੌਰਾਨ ਸੁਪਰੀਮ ਨੇ ਵ¤ਡੇ ਸਵਾਲ ਖੜੇ ਕੀਤੇ ਸਨ।ਕੋਰਟ ਨੇ ਪੁ¤ਛਿਆ ਕਿ ਸਿ¤ਖਿਆ ਯੋਗਤਾ ਪੰਚਾਇਤੀ ਚੋਣਾਂ ਦੇ ਹੀ ਮੈਂਬਰਾਂ ਲਈ ਕਿਉਂ ਹਨ। ਸੰਸਦ ਮੈਂਬਰਾਂ ਤੇ ਵਿਧਾਇਕਾਂ ਲਈ ਇਹ ਨਿਯਮ ਕਿਉਂ ਨਹੀਂ ਲਾਗੂ ਕੀਤਾ ਜਾਂਦਾ।



