Skip to content
Independent perspectives. Global stories.
BREAKING

ਸਰਕਾਰ ਰਾਖਵਾਂਕਰਨ ਵਿਵਸਥਾ ਦੀ ਸਮੀਖਿਆ ਦੇ ਪੱਖ ’ਚ ਨਹੀਂ : ਰਵੀਸ਼ੰਕਰ

Share this story

ਨਵੀਂ ਦਿ¤ਲੀ, 22 ਸਤੰਬਰ (ਪੀ. ਟੀ.)- ਰਾਖਵਾਂਕਰਨ ਦੇ ਮੁ¤ਦੇ ’ਤੇ ਦੁਬਾਰਾ ਵਿਚਾਰ ਕੀਤੇ ਜਾਣ ਦੇ ਰਾਸ਼ਟਰੀ ਸਵੈ ਸੈਵਕ ਸੰਘ ਦੇ ਪ੍ਰਮੁ¤ਖ ਮੋਹਨ ਭਾਗਵਤ ਦੇ ਸੁਝਾਅ ਦੀ ਵਿਰੋਧੀ ਧਿਰ ਵਲੋਂ ਤਿ¤ਖੀ ਆਲੋਚਨਾ ਕੀਤੇ ਜਾਣ ਦੇ ਵਿਚਕਾਰ ਕੇਂਦਰ ਸਰਕਾਰ ਨੇ ਅ¤ਜ ਸਪਸ਼ਟ ਕੀਤਾ ਕਿ ਉਹ ਮੌਜੂਦਾ ਰਾਖਵਾਂਕਰਨ ਵਿਵਸਥਾ ਦੀ ਸਮੀਖਿਆ ਕੀਤੇ ਜਾਣ ਦੇ ਪ¤ਖ ‘ਚ ਨਹੀਂ ਹੈ। ਕੈਬਨਿਟ ਦੀ ਬੈਠਕ ਤੋਂ ਬਾਅਦ ਪ¤ਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਰਕਾਰ ਤੇ ਭਾਜਪਾ ਦੋਵਾਂ ਦਾ ਮਤ ਹੈ ਕਿ ਮੌਜੂਦਾ ਰਾਖਵਾਂਕਰਨ ਵਿਵਸਥਾ ਦੀ ਸਮੀਖਿਆ ਦੀ ਲੋੜ ਨਹੀਂ ਹੈ।ਭਾਗਵਤ ਦੇ ਇਸ ਬਿਆਨ ਦੀ ਰਾਜਦ, ਜਨਤਾ ਦਲ (ਯੂ) ਤੇ ਬਸਪਾ ਸਖਤ ਆਲੋਚਨਾ ਕਰ ਰਹੇ ਹਨ। ਇਨ੍ਹਾਂ ਦਲਾਂ ਨੇ ਚੇਤਾਵਨੀ ਦਿ¤ਤੀ ਕਿ ਜੇ ਰਾਖਵਾਂਕਰਨ ਵਿਵਸਥਾ ‘ਚ ਛੇੜਛਾੜ ਕੀਤੀ ਗਈ ਤਾਂ ਉਸ ਦੇ ਖਿਲਾਫ ਪੂਰੇ ਦੇਸ਼ ‘ਚ ਅੰਦੋਲਨ ਕੀਤਾ ਜਾਵੇਗਾ।

WRITTEN BY