Skip to content
Independent perspectives. Global stories.
BREAKING

ਅ¤ਤਵਾਦੀ ਸੰਗਠਨ ਆਈ.ਐਸ. ਕੋਈ ਵ¤ਡੀ ਚੁਣੌਤੀ ਨਹੀਂ : ਰਾਜਨਾਥ

Share this story

ਮੁੰਬਈ, 6 ਸਤੰਬਰ (ਪੀ. ਟੀ.)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ’ਤੇ ਭਾਰਤ ‘ਚ ਅ¤ਤਵਾਦੀਆਂ ਨੂੰ ਭੇਜ ਕੇ ਇਥੋਂ ਦੀ ਧਰਤੀ ’ਤੇ ਅ¤ਤਵਾਦੀਆਂ ਨੂੰ ਉਤਸ਼ਾਹ ਦੇਣ ਲਈ ਜ਼ੋਰਦਾਰ ਹਮਲਾ ਬੋਲਿਆ ਤੇ ਕਿਹਾ ਕਿ ਖ਼ਤਰਨਾਕ ਅ¤ਤਵਾਦੀ ਸੰਗਠਨ ਆਈ.ਐਸ. ਕੋਈ ਵ¤ਡੀ ਚੁਣੌਤੀ ਨਹੀਂ ਹੈ। ਦੇਸ਼ ਉਨ੍ਹਾਂ ਵਲੋਂ ਪੈਦਾ ਕੀਤੀ ਗਈ ਕਿਸੇ ਵੀ ਸਥਿਤੀ ਨਾਲ ਨਜਿ¤ਠਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਕ¤ਲ੍ਹ ਦੇਰ ਸ਼ਾਮ ਅੰਦਰੂਨੀ ਸੁਰ¤ਖਿਆ ਤੇ ਵਿਕਾਸ ‘ਤੇ ਆਯੋਜਿਤ ਇਕ ਸੰਮੇਲਨ ‘ਚ ਕਿਹਾ ਕਿ ਕੁਝ ਸਾਲ ਪਹਿਲਾ ਅਜਮਲ ਕਸਾਬ ਨੂੰ ਜਿਉਂਦਾ ਫੜਿਆ ਗਿਆ ਸੀ ਤੇ ਹੁਣ ਦੋ ਹੋਰ ਅ¤ਤਵਾਦੀਆਂ ਨੂੰ ਫੜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਪਸ਼ਟ ਹੈ ਕਿ ਇਹ ਅ¤ਤਵਾਦੀ ਕਿਥੋਂ ਆਏ ਸਨ। ਪਾਕਿਸਤਾਨ ਹਮੇਸ਼ਾ ਕਹਿੰਦਾ ਹੈ ਕਿ ਅ¤ਤਵਾਦ ਦੀਆਂ ਜੜ੍ਹਾਂ ਉਨ੍ਹਾਂ ਦੇ ਦੇਸ਼ ‘ਚ ਨਹੀਂ ਹਨ ਪਰ ਕਿਥੇ ਹੋਰ ਹਨ ਪਰ ਫਿਰ ਵੀ ਇਹ ਸਾਰਿਆਂ ਸਾਹਮਣੇ ਸਪਸ਼ਟ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਭਾਰਤ ਦੇ ਨਾਲ ਚੰਗੇ ਸਬੰਧ ਨਹੀਂ ਚਾਹੁੰਦਾ ਤੇ ਉਹ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰਦਾ ਰਹਿੰਦਾ ਹੈ।

WRITTEN BY