Skip to content
Independent perspectives. Global stories.
BREAKING

ਕਾਂਗਰਸ ਨੇਤਾ ਦਿਗਵਿਜੇ ਨੇ ਟੀ.ਵੀ. ਪ¤ਤਰਕਾਰ ਨਾਲ ਕੀਤਾ ਵਿਆਹ

Share this story

ਨਵੀਂ ਦਿ¤ਲੀ, 6 ਸਤੰਬਰ (ਪੀ. ਟੀ.)- ਸੀਨੀਅਰ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਟੀ.ਵੀ. ਪ¤ਤਰਕਾਰ ਅੰਮ੍ਰਿਤਾ ਰਾਏ ਨਾਲ ਅਗਸਤ ਮਹੀਨੇ ’ਚ ਤਾਮਿਲਨਾਡੂ ’ਚ ਵਿਆਹ ਕੀਤਾ ਹੈ।ਰਿਪੋਰਟਾਂ ਮੁਤਾਬਿਕ ਦਿਗਵਿਜੇ ਸਿੰਘ ਦੇ ਕਰੀਬੀ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਕਿ 68 ਸਾਲਾਂ ਕਾਂਗਰਸ ਜਨਰਲ ਸਕ¤ਤਰ ਦਿਗਵਿਜੇ ਸਿੰਘ ਨੇ 44 ਸਾਲ ਦੀ ਅੰਮ੍ਰਿਤਾ ਨਾਲ ਵਿਆਹ ਕਰ ਲਿਆ ਹੈ।ਨਾਲ ਹੀ ਦ¤ਸਿਆ ਕਿ ਉਹ ਅਜੇ ਅਮਰੀਕਾ ’ਚ ਹਨ।ਅ¤ਜ ਸਵੇਰੇ ਅੰਮ੍ਰਿਤਾ ਰਾਏ ਨੇ ਵੀ ਇਹ ਜਾਣਕਾਰੀ ਫੇਸਬੁ¤ਕ ’ਤੇ ਦਿ¤ਤੀ ਹੈ।

WRITTEN BY