Skip to content
Independent perspectives. Global stories.
BREAKING

ਅਧਿਆਪਕ ਦਿਵਸ ਮੌਕੇ ਵਿਦਿਆਰਥੀਆਂ ਵੱਲੋਂ ਤੋਹਫੇ

Share this story

ਸ਼੍ਰੀ ਅਨੰਦਪੁਰ ਸਾਹਿਬ, 5 ਸਤੰਬਰ (ਇੰਦਰਜੀਤ ਸਿੰਘ)- ਬੀਤੇ ਦਿਨੀ ਸ਼੍ਰੀ ਅਨੰਦਪੁਰ ਸਾਹਿਬ ਦੇ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿ¤ਚ ਅਧਿਆਪਕ ਦਿਵਸ ਧੂਮਧਾਮ ਨਾਲ ਮਨਾਇਆ ਗਿਆ ਤੇ ਵਿਦਿਆਰਥੀਆਂ ਨੂੰ ਅਧਿਆਪਕ ਦਿਵਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿ¤ਤੀ ਗਈ। ਜਿਨਾਂ ਵਿ¤ਚ ਸਰਕਾਰੀ ਸਕੂਲ ਝਿੰਜੜੀ, ਨਾਨੋਵਾਲ, ਮੋਹੀਵਾਲ, ਲਮਲੈਹੜੀ, ਥ¤ਪਲ, ਨਿ¤ਕੂਵਾਲ, ਬ¤ਢਲ, ਮਹਿੰਦਲੀ ਕਲਾ , ਹਰੀਵਾਲ, ਮਟੋਰ, ਮੀਡਵਾਂ, ਲੋਅਰ ਮੀਡਵਾਂ, ਲੋਅਰ ਬ¤ਢਲ, ਸ਼੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਐਸ.ਜੀ.ਐਸ. ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਐਸ.ਡੀ.ਹਾਈ. ਸਕੂਲ, ਸਰਕਾਰੀ ਸਕੂਲ ਰਾਮ ਪੁਰ ਜ¤ਜਰ ਆਦਿ ਦੇ ਨਾਮ ਸ਼ਾਮਿਲ ਹਨ, ਇਹਨਾ ਸਕੂਲਾਂ ਵਿ¤ਚ ਜਿਥੇ ਬ¤ਚਿਆਂ ਨੂੰ ਵਧੀਆ ਰਿਫਰੈਸ਼ਮੈਂਟ ਦਿ¤ਤੀ ਗਈ , ਉਥੇ ਹੀ ਵਿਦਿਆਰਥੀਆਂ ਵ¤ਲੋ ਆਪਣੇ ਅਧਿਆਪਕਾਂ ਨੂੰ ਸੁੰਦਰ ਤੋਹਫੇ ਵੀ ਭੇਂਟ ਕੀਤੇ ਗਏ।

WRITTEN BY