Skip to content
Independent perspectives. Global stories.
BREAKING

ਪੰਜਾਬ ਸਰਕਾਰ ਵੱਲੋਂ ਡਾ. ਸਵਰਨਜੀਤ ਕੌਰ ਉ¤ਭਾ ਦਾ ਸਨਮਾਨ

Share this story

ਸਰਹਿੰਦ ਮੰਡੀ, 5 ਸਤੰਬਰ (ਪੀ. ਟੀ. ਲਾਇਵ)- ਡਾ. ਸਵਰਨਜੀਤ ਕੌਰ ਉ¤ਭਾ, ਲੈਕਚਰਾਰ ਕਾਮਰਸ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸਰਹਿੰਦ ਮੰਡੀ ਨੂੰ ਪੰਜਾਬ ਸਰਕਾਰ ਦੇ ਸੀ.ਜੀ.ਸੀ. ਲਾਂਡਰਾ ਵਿਖੇ ਰਾਜ ਪ¤ਧਰੀ ਅਧਿਆਪਕ ਦਿਵਸ ਸਮਾਗਮ ਦੇ ਮੌਕੇ ’ਤੇ ਡਾ. ਦਲਜੀਤ ਸਿੰਘ ਚੀਮਾ ਵ¤ਲੋਂ ਪੰਜਾਬ ਸਰਕਾਰ ਦੀ ਤਰਫ ਤੋਂ ਪ੍ਰਸ਼ੰਸਾ ਪ¤ਤਰ ਪ੍ਰਦਾਨ ਕੀਤਾ ਗਿਆ।ਸ੍ਰੀਮਤੀ ਉ¤ਭਾ ਨੂੰ ਇਹ ਪ੍ਰਸ਼ੰਸਾ ਪ¤ਤਰ ਉਨ੍ਹਾਂ ਵ¤ਲੋਂ ਉ¤ਤਮ ਅਧਿਆਪਕ ਵਜੋਂ ਸਿ¤ਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿ¤ਚ ਸ਼ਲਾਘਾਯੋਗ ਸੇਵਾਵਾਂ ਦੇਣ ਲਈ ਦਿ¤ਤਾ ਗਿਆ। ਡਾ. ਦਲਜੀਤ ਸਿੰਘ ਚੀਮਾ, ਸਿ¤ਖਿਆ ਮੰਤਰੀ, ਪੰਜਾਬ ਨੇ ਡਾ. ਸਵਰਨਜੀਤ ਕੌਰ ਉਭਾ ਨੂੰ ਮੁਬਾਰਕਬਾਦ ਦਿੰਦੇ ਹੋਏ ਜੀਵਨ ਵਿ¤ਚ ਹੋਰ ਵੀ ਪ੍ਰਤੀਬ¤ਧਤਾ ਨਾਲ ਅਧਿਆਂਪਨ ਦੇ ਕਿ¤ਤੇ ਵਿ¤ਚ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਬੋਲਦੇ ਹੋਏ ਡੀ.ਪੀ.ਆਈ ਸੈਕੰਡਰੀ ਸ੍ਰ. ਬਲਬੀਰ ਸਿੰਘ ਢੋਲ ਨੇ ਕਿਹਾ ਕਿ ਡਾ, ਸਵਰਜੀਤ ਕੌਰ ਉ¤ਭਾ ਦੁਆਰਾ ਲਿਖੀਆਂ ਪੁਸਤਕਾਂ ਅਤੇ ਰਚਨਾਵਾਂ ਸਾਰੇ ਸਮਾਜ ਦਾ ਮਾਰਗਦਰਸ਼ਨ ਕਰਦੀਆਂ ਹਨ ਅਤੇ ਵਿਦਿਆਰਥੀਆਂ ਲਈ ਉਹਨਾਂ ਦੀ ਬਹੁਤ ਸਾਰਥਕਤਾ ਹੈ। ਇਹ ਵਰਣਨਯੋਗ ਹੈ ਕਿ ਡਾ. ਸਵਰਨਜੀਤ ਕੌਰ ਉ¤ਭਾ ਹੁਣ ਤ¤ਕ ਵ¤ਖ ਵ¤ਖ ਵਿਸ਼ਿਆਂ ਉ¤ਪਰ ਅ¤ਠ

ਪੁਸਤਕਾਂ, ਅਖਬਾਰਾਂ ਅਤੇ ਮੈਗਜ਼ੀਨਾਂ ਵਿ¤ਚ ਜ਼ਿੰਦਗੀ ਦੇ ਮ¤ਹਤਪੂਰਨ ਪਹਿਲੂਆਂ ਨਾਲ ਸੰਬੰਧਤ ਕਈ ਨਿਬੰਧ ਲਿਖ ਚੁ¤ਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਰਾਸ਼ਟਰੀ ਅਤੇ ਅੰਤਰਾਸ਼ਟਰੀ ਕਾਨਫਰੰਸਾਂ ਵਿ¤ਚ ਹਿਸਾ ਲੈਂਦੇ ਹੋਏ ਜਪਾਨ, ਹਾਂਗਕਾਂਗ, ਦੁਬਈ, ਨਿਊਜੀਲੈਂਡ, ਕੈਨੇਡਾ, ਫਰਾਂਸ, ਬੈਲਜੀਅਮ ਅਤੇ ਲਗਜ਼ਮਬਰਗ ਦੇਸ਼ਾਂ ਦੀ ਯਾਤਰਾ ਕੀਤੀ ਹੈ। ਸਵਰਨਜੀਤ ਕੌਰ ਪੰਜਾਬ ਸਕੂਲ ਸਿ¤ਖਆ ਬੋਰਡ ਦੀ ਅਕਾਦਮਿਕ ਕਾਂਊਸਿਲ ਦੇ ਮੈਂਬਰ, ਇੰਡੀਅਨ ਰੈ¤ਡ ਕਰਾਸ ਦੇ ਮੈਂਬਰ ਅਤੇ ਹਸਪਤਾਲ ਭਲਾਈ ਸੈਕਸ਼ਨ ਫਤਿਹਗੜ੍ਹ ਸਾਹਿਬ ਦੇ ਮੈਂਬਰ ਹਨ। ਇਸ ਤੋਂ ਇਲਾਵਾ ਇਹਨਾਂ ਦੇ ਸਕੂਲ ਨਤੀਜੇ ਬਹੁਤ ਵਧੀਆ ਰਹੇ ਹਨ ਅਤੇ ਇਹ ਹੋਰ ਸਮਾਜਕ ਅਤੇ ਸ¤ਭਿਆਚਾਰਕ ਗਤੀਵਿਧੀਆਂ ਵਿ¤ਚ ਵਧ ਚੜ੍ਹਕੇ ਹਿ¤ਸਾ ਲੈਂਦੇ ਹਨ। ਸਵਰਨਜੀਤ ਕੌਰ ਉ¤ਭਾ ਦੀ ਇਸ ਪ੍ਰਾਪਤੀ ਤੇ ਉਹਨਾਂ ਨੂੰ ਸ਼੍ਰੀਮਤੀ ਜਸਵੰਤ ਕੌਰ, ਸਾਬਕਾ ਜ਼ਿਲ੍ਹਾ ਸਿ¤ਖਿਆ ਅਫਸਰ, ਫਤਹਿਗੜ੍ਹ ਸਾਹਿਬ, ਸ੍ਰੀ. ਪਰਵੀਨ ਕੁਮਾਰ, ਡਿਪਟੀ ਡੀ.ਓ, ਸਕੂਲ ਪ੍ਰਿੰਸੀਪਲ ਸ. ਤੇਜਿੰਦਰ ਸਿੰਘ ਅਤੇ ਸਕੂਲ ਸਟਾਫ, ਸ੍ਰੀਮਤੀ ਸਤਿੰਦਰ ਕੌਰ, ਰੋਟਰੀ ਕਲ¤ਬ ਫਤਹਿਗੜ੍ਹ ਸਾਹਿਬ ਦੇ ਪ੍ਰਧਾਨ ਪ੍ਰੋ. ਹਰਜੀਤ ਸਿੰਘ, ਸ੍ਰ. ਭੁਪਿੰਦਰ ਸਿੰਘ ਜ¤ਗੀ, ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ, ਪ੍ਰੋ. ਗੁਰਦਰਸ਼ਨ ਸਿੰਘ, ਸ੍ਰ. ਸੁਰਜੀਤ ਸਿੰਘ ਸਾਹੀ, ਡਾ. ਜਗਜੀਤ ਸਿੰਘ, ਡਾ. ਕੁਲਵਿੰਦਰ ਸਿੰਘ ਸੋਹਲ ਨੇ ਵਧਾਈ ਦਿੰਦੇ ਹੋਏ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉ¤ਘੇ ਲੇਖਕ ਪ੍ਰੋ. ਅ¤ਛਰੂ ਸਿੰਘ ਨੇ ਆਪਣੀ ਨੂੰਹ ਦੀ ਇਸ ਪ੍ਰਾਪਤੀ ਉ¤ਪਰ ਖੁਸ਼ੀ ਦਾ ਇਜਹਾਰ ਕਰਦੇ ਹੋਏ ਕਿਹਾ ਕਿ ਇਹ ਪ੍ਰਮਾਤਮਾ ਦੀ ਬਖਸ਼ਿਸ਼ ਹੈ ਕਿ ਸਵਰਨਜੀਤ ਆਪਣੇ ਕੰਮ ਪ੍ਰਤੀ ਬਹੁਤ ਸਮਰਪਿਤ ਹੈ ਅਤੇ ਮੈਂ ਆਸ ਕਰਦਾ ਹਾਂ ਕਿ ਹੁਣ ਉਹ ਹੋਰ ਵੀ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਅਦਾ ਕਰੇਗੀ।

WRITTEN BY