Skip to content
Independent perspectives. Global stories.
BREAKING

ਅਨੰਤਪੁਰ ’ਚ ਰੇਲ ਹਾਦਸਾ, ਕਾਂਗਰਸ ਵਿਧਾਇਕ ਸਮੇਤ 5 ਦੀ ਮੌਤ

Share this story

ਅਨੰਤਪੁਰ, 24 ਅਗਸਤ (ਪੀ. ਟੀ.)- ਆਂਧਰਾ ਪ੍ਰਦੇਸ਼ ਦੇ ਅਨੰਤਪੁਰ ਜ਼ਿਲ੍ਹੇ ਤੋਂ ਇੱਕ ਲਾਰੀ ਦੇ ਟ੍ਰੇਨ ਨਾਲ ਟਕਰਾ ਜਾਣ ਕਾਰਨ ਹੋਈ ਦੁਰਘਟਨਾ ‘ਚ ਇੱਕ ਵਿਧਾਇਕ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਬੈਂਗਲੋਰ-ਨਾਂਦੇੜ ਐਕਸਪ੍ਰੈੱਸ ਨਾਲ ਅਨੰਤਪੁਰ ਜ਼ਿਲ੍ਹੇ ‘ਚ ਰੰਗੇਪੱਲੀ ਕਰਾਸਿੰਗ ਦੇ ਕੋਲ ਇਹ ਦੁਰਘਟਨਾ ਹੋਈ।ਜਿਵੇਂ ਹੀ ਲਾਰੀ ਟ੍ਰੇਨ ਦੇ ਫਰਸਟ ਕਲਾਸ ਕੰਪਾਰਟਮੈਂਟ ਨਾਲ ਟਕਰਾਈ ਤਾਂ ਪੱਥਰ ਮੁਸਾਫ਼ਰਾਂ ਨੂੰ ਜਾ ਕੇ ਲੱਗੇ। ਮਰਨ ਵਾਲਿਆਂ ’ਚ ਕਰਨਾਟਕ ਦੇ ਇੱਕ ਕਾਂਗਰਸ ਵਿਧਾਇਕ ਵੈਂਕਟੇਸ਼ ਨਾਇਕ ਵੀ ਸ਼ਾਮਿਲ ਹਨ।

WRITTEN BY