ਬਠਿੰਡਾ, 23 ਅਗਸਤ (ਸੁਖਵਿੰਦਰ ਸਰਾਂ, ਗੋਬਿੰਦ ਬੀਬੀਵਾਲਾ)- 22 ਅਗਸਤ ਸ਼ਨੀਵਾਰ ਨੂੰ ਆਲ ਇੰਡੀਆ ਪਰਜਲ ਵਰਕਰ ਅਤੇ ਖਾਤੇਦਾਰ ਸੰਘਰਸ਼ ਕਮੇਟੀ ਦੀ ਇ¤ਕ ਜ਼ਰੂਰੀ ਮੀਟਿੰਗ ਗੁਰਦੁਆਰਾ ਹਾਜੀਰਤਨ ਬਠਿੰਡਾ ਵਿਖੇ ਹੋਈ। ਇਸ ਮੀਟਿੰਗ ਵਿ¤ਚ ਆਲ ਇੰਡੀਆ ਪਰਲਜ ਵਰਕਰ ਅਤੇ ਖਾਤੇਦਾਰ ਸੰਘਰਸ਼ ਕਮੇਟੀ ਦੇ ਪ੍ਰਧਾਨ ਮਹਿੰਦਰਪਾਲ ਸਿੰਘ ਦਾਨਗੜ੍ਹ ਅਤੇ ਮੀਤ ਪ੍ਰਧਾਨ ਰਣਜੀਤ ਸਿੰਘ ਮਾਈਸਰ ਖਾਨਾ ਵਿਸ਼ੇਸ ਤੌਰ ’ਤੇ ਪਹੁੰਚੇ ।ਸੰਘਰਸ਼ ਕਮੇਟੀ ਦੇ ਪ੍ਰਧਾਨ ਦਾਨਗੜ੍ਹ ਮੀਟਿੰਗ ਵਿੱਚ ਸੰਬੋਧਨ ਕਰਦਿਆਂ ਕਿਹਾ ਕਿ ਪਰਲ ਕੰਪਨੀ ਵਿੱਚ ਫਸੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਦੇ 70 ਹਜ਼ਾਰ ਕਰੋੜ ਰੁਪਏ ਜਿਨ੍ਹਾਂ ਵਿ¤ਚੋਂ ਬਹੁਤ ਮਚਿਊਰਟੀਆਂ ਦੋ ਸਾਲ ਪਹਿਲਾਂ ਹੀ ਪੂਰੀਆਂ ਹੋ ਚੁ¤ਕੀਆਂ ਹਨ ਕੰਪਨੀਵਾਪਸ ਨਹੀਂ ਕਰ ਰਹੀਂ ਜਿਸ ਦੇ ਸਬੰਧ ਵਿ¤ਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿ¤ਚ ਰੋਸ ਧਰਨੇ ਦਿ¤ਤੇ ਜਾ ਚੁ¤ਕੇ ਹਨ ਅਤੇ ਸਾਰੇ ਜ਼ਿਲ੍ਹਿਆਂ ਦੇ ਡੀ.ਸੀ. ਸਹਿਬਾਨਾਂ ਨੂੰ ਮੰਗ ਪ¤ਤਰ ਵੀ ਦਿ¤ਤੇ ਜਾ ਚੁ¤ਕੇ ਹਨ ਅਤੇ ਮੁਹਾਲੀ ਵਿਖੇ ਦੋ ਦਿਨਾਂ ਰੋਸ ਧਰਨੇ ਦੌਰਾਨ ਪਰਲ ਮੈਨੇਜਮੈਂਟ ਨਾਲ ਹੋਈਆਂ ਮੀਟਿੰਗਾ ਦੌਰਾਨ ਪਰਲ ਮਨੇਜਮੈਂਟ ਅਤੇ ਪ੍ਰਸ਼ਾਸਨ ਨੂੰ ਵਾਰ- ਵਾਰ ਬੇਨਤੀ ਕਰਨ ਦੇ ਬਾਵਜੂਦ ਪਰਲ ਕੰਪਨੀ ਦੇ ਮਾਲਕ ਨਿਰਮਲ ਭਗੂੰ ਦੇ ਕੰਨ ਤੇ ਜੂੰ ਤ¤ਕ ਨਹੀਂ ਸਰਕੀ। ਸੰਘਰਸ਼ ਕਮੇਟੀ ਦੇ ਮੀਤ ਪ੍ਰਧਾਨ ਸ. ਰਣਜੀਤ ਸਿੰਘ ਮਾਈਸਰ ਖਾਨਾ ਨੇ ਕਿਹਾ ਕਿ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਪੋਲੇ ਪੈਰੀ ਨਹੀਂ ਮਿਲਣ ਵਾਲੀ ਇਸ ਲਈ ਸਾਨੂੰ ਹ¤ਕ ਸ¤ਚ ਦੀ ਲੜਾਈ ਏਕੇ ਨਾਲ ਤ¤ਕੜੇ ਹੋਕੇ ਲੜਨੀ ਪਊ । ਸੰਘਰਸ਼ ਕਮੇਟੀ ਨੇ ਫੈਸਲਾ ਲਿਆ ਕਿ ਗੂੰਗੀ ਬੋਲੀ ਪਰਲ ਮੈਨੇਜਮੈਂਟ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਕੰਨਾਂ ਤ¤ਕ ਲੋਕਾਂ ਦੀ ਸ¤ਚੀ ਅਵਾਜ ਪਹੁੰਚਾਉਣ ਲਈ ਜੰਤਰ ਮੰਤਰ ਦਿ¤ਲੀ ਵਿਖੇ ਵ¤ਡੇ ਪ¤ਧਰ ਤੇ ਰੋਸ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਰੋਸ ਧਰਨੇ ਵਿ¤ਚ ਭਾਰਤ ਦੀਆਂ ਸਾਰੀਆਂ ਸਟੇਟਾ ਤੋਂ ਪਰਲਜ ਵਰਕਰ ਅਤੇ ਖਾਤੇਦਾਰ ਲ¤ਖਾਂ ਦੀ ਤਾਦਾਦ ਵਿ¤ਚ ਪਹੁੰਚ ਰਹੇ ਹਨ । ਭਰੋਸੇ ਯੋਗ ਸੂਤਰਾਂ ਤੋਂ ਇਹ ਵੀ ਪਤਾ ਲ¤ਗਿਆ ਹੈ ਕਿ ਇਸ ਹ¤ਕ ਸ¤ਚ ਦੀ ਲੜਾਈ ਵਿ¤ਚ ਸਾਥ ਦੇਣ ਲਈ ਸਮਾਜਸੇਵੀ ਸ੍ਰੀ ਅੰਨਾ ਹਜਾਰੇ ਜੀ ਵੀ ਪਹੁੰਚ ਰਹੇ ਹਨ ।



