ਨਵੀਂ ਦਿ¤ਲੀ- 23 – 24 ਅਗਸਤ ਨੂੰ ਭਾਰਤ-ਪਾਕਿਸਤਾਨ ਦੀ ਐਨਐਸਏ ਪ¤ਧਰ ਦੀ ਗ¤ਲਬਾਤ ਰ¤ਦ ਹੋਣ ਦੀ ਸ਼ੰਕਾ ’ਚ ਕਸ਼ਮੀਰ ਦੇ ਵੱਖਵਾਦੀ ਨੇਤਾ ਸ਼¤ਬੀਰ ਸ਼ਾਹ ਨੂੰ ਦਿ¤ਲੀ ਏਅਰਪੋਰਟ ਤੋਂ ਹਿਰਾਸਤ ’ਚ ਲਿਆ ਗਿਆ ਹੈ। ਸ਼¤ਬੀਰ ਅ¤ਜ ਸਵੇਰੇ ਹੀ ਘਾਟੀ ਤੋਂ ਦਿ¤ਲੀ ਲਈ ਰਵਾਨਾ ਹੋਏ ਸਨ। ਪਾਕਿਸਤਾਨ ਨੇ ਭਾਰਤ ਦੇ ਨਾਲ ਐਨਐਸਏ ਪ¤ਧਰ ਦੀ ਗ¤ਲਬਾਤ ਤੋਂ ਬਾਅਦ ਹੁਰੀਅਤ ਨੇਤਾਵਾਂ ਨੂੰ ਵੀ ਗ¤ਲਬਾਤ ਲਈ ਦਿ¤ਲੀ ਬੁਲਾਇਆ ਸੀ।



