Skip to content
Independent perspectives. Global stories.
BREAKING

ਜਰਮਨੀ ਦੇ ਯੋਗਾ ਕੇਂਦਰ ਨੇ ਦਿ¤ਲੀ ਕਮੇਟੀ ਦੇ ਇਤਰਾਜ਼ ਤੋਂ ਬਾਅਦ ਪੌੜੀਆਂ ਅਤੇ ਫਰਸ਼ ਤੋਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਹਟਾਇਆ

Share this story

ਨਵੀਂ ਦਿ¤ਲੀ, 22 ਅਗਸਤ (ਪੀ. ਟੀ.)- ਦਿ¤ਲੀ ਸਿ¤ਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਦੁਆਰਾ ਬੀਤੀ 11 ਅਗਸਤ ਨੂੰ ਜਰਮਨੀ ਦੀ ਯੋਗਾਜੈਨਟਰਮ ਹੋਹੀਲੁਫਟ ਯੋਗ ਕੇਂਦਰ ਦੇ ਵੱਲੋਂ ਪੌੜੀਆਂ ਅਤੇ ਫਰਸ਼ ਉ¤ਤੇ ਗੁਰਬਾਣੀ ਦੀਆਂ ਪੰਕਤੀਆਂ ਨੂੰ ਉਕੇਰਨ ਉ¤ਤੇ ਇਤਰਾਜ਼ ਪ¤ਤਰ ਭੇਜਣ ਦਾ ਸਕਾਰਾਤਮਕ ਨਤੀਜਾ ਸਾਹਮਣੇ ਆਇਆ ਹੈ ।ਯੋਗਾ ਸੈਂਟਰ ਦੁਆਰਾ 12 ਅਗਸਤ ਨੂੰ ਇਸ ਸੰਬੰਧ ਵਿੱਚ ਕਮੇਟੀ ਦੇ ਮੀਡਿਆ ਸਲਾਹਕਾਰ ਪਰਮਿੰਦਰਪਾਲ ਸਿੰਘ ਨੂੰ ਸੋਸ਼ਲ ਮੀਡਿਆ ਦੁਆਰਾ ਮਾਫੀਨਾਮਾ ਭੇਜਿਆ ਗਿਆ ਸੀ ਜਿਸ ਵਿੱਚ ਕੇਂਦਰ ਵੱਲੋਂ ਬਾਣੀ ਦੀ ਬੇਅਦਬੀ ਉ¤ਤੇ ਮੁਆਫੀ ਮੰਗਦੇ ਹੋਏ ਇਸ ਬੇਅਦਬੀ ਨੂੰ ਸਥਾਈ ਤੌਰ ’ਤੇ ਰੋਕਣ ਦਾ ਵੀ ਦਾਅਵਾ ਕੀਤਾ ਗਿਆ ਸੀ

, ਜਿਸ ਉ¤ਤੇ ਅਮਲ ਕਰਦੇ ਹੋਏ ਕੇਂਦਰ ਦੁਆਰਾ ਫਿਰ ਵਲੋਂਮੀਡਿਆ ਸਲਾਹਕਾਰ ਨੂੰ ਬੀਤੀ 21 ਅਗਸਤ ਨੂੰ ਈ-ਮੇਲ ਦੁਆਰਾ ਪ¤ਥਰਾਂ ਤੋਂ ਗੁਰਬਾਣੀ ਦੀਆਂ ਪੰਕਤੀਆਂ ਨੂੰ ਹਟਾਉਣ ਦੀਆਂ ਤਸਵੀਰਾਂ ਭੇਜਣ ਦੇ ਨਾਲ ਹੀ ਇਸ ਸੰਬੰਧ ਵਿ¤ਚ ਸਫਾਈ ਦਿੰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਉ¤ਤੇ ਪੂਰੀ ਸ਼ਰਧਾ ਪਰਗਟ ਕੀਤੀ ਹੈ ।17 ਅਗਸਤ ਨੂੰ ਸਵੇਰੇ 9 ਵਜੇ ਹੈਮਬਰਗ ਦੇ ਭਾਰਤੀ ਗੁਰਦੁਆਰੇ ਦੇ ਪੰਜ ਮੈਬਰਾਂ ਦੀ ਹਾਜ਼ਰੀ ਵਿ¤ਚ ਉਕਤ ਕਾਰਜ ਨੂੰ ਅਰਦਾਸ ਉਪ੍ਰੰਤ ਸ਼ੁਰੂ ਕਰਨ ਦਾ ਕੇਂਦਰ ਵੱਲੋਂ ਦਾਅਵਾ ਕੀਤਾ ਗਿਆ ਹੈ ।ਯੋਗ ਕੇਂਦਰ ਦੇ ਪ੍ਰਬੰਧਕਾਂ ਸਤਿਆ ਸਿੰਘ ਅਤੇ ਸਿਮਰਨ ਕੌਰ ਦੁਆਰਾ ਗੁਰਬਾਣੀ ਦੀਆਂ ਪੰਕਤੀਆਂ ਨੂੰ ਫਰਸ਼ ਉ¤ਤੇ ਲਿਖਣ ਦੀ ਮਨਾਹੀ ਹੋਣ ਦੀ ਜਾਣਕਾਰੀ ਨਾ ਹੋਣ ਦੀ ਵੀ ਗ¤ਲ ਕੀਤੀ ਹੈ। ਇਸਦੇ ਨਾਲ ਹੀ ਦਿ¤ਲੀ ਕਮੇਟੀ ਦੁਆਰਾ ਇਸ ਮਾਮਲੇ ਨੂੰ ਧਿਆਨ ਵਿ¤ਚ ਲਿਆਉਣ ਲਈ ਦਿ¤ਲੀ ਕਮੇਟੀ ਦਾ ਧੰਨਵਾਦ ਵੀ ਜਤਾਇਆ ਗਿਆ ਹੈ।

WRITTEN BY