Skip to content
Independent perspectives. Global stories.
BREAKING

ਉ¤ਤਰ ਕੋਰੀਆ ਨੇ ਦ¤ਖਣ ਕੋਰੀਆ ਨੂੰ ਦਿ¤ਤੀ ਯੁ¤ਧ ਦੀ ਧਮਕੀ

Share this story

ਸਿਓਲ, 22 ਅਗਸਤ (ਪੀ. ਟੀ.)- ਉ¤ਤਰ ਕੋਰੀਆ ਨੇ ਦ¤ਖਣ ਕੋਰੀਆ ਨੂੰ ਚਿਤਾਵਨੀ ਦਿ¤ਤੀ ਹੈ ਕਿ ਜੇਕਰ ਉਸਨੇ ਸਰਹ¤ਦ ਦੇ ਕੋਲ ਲਾਊਡ ਸਪੀਕਰ ਦੇ ਜਰੀਏ ਦੁਸ਼ਪ੍ਰਚਾਰ ਬੰਦ ਨਾ ਕੀਤਾ ਤਾਂ ਯੁ¤ਧ ਦੀ ਨੌਬਤ ਆ ਸਕਦੀ ਹੈ, ਜਿਸਤੋਂ ਬਾਅਦ ਦ¤ਖਣ ਕੋਰੀਆਈ ਫ਼ੌਜ ਵ¤ਧ ਤੋਂ ਵ¤ਧ ਚੌਕਸੀ ਰ¤ਖ ਰਹੀ ਹੈ। ਦੋਵਾਂ ਕੋਰਿਆਈ ਦੇਸ਼ਾਂ ‘ਚ ਪਿਛਲੇ 65 ਸਾਲ ਤੋਂ ਟਕਰਾਓ ਚ¤ਲ ਰਿਹਾ ਹੈ। ਉ¤ਧਰ, ਸੰਯੁਕਤ ਰਾਸ਼ਟਰ ‘ਚ ਉ¤ਤਰ ਕੋਰੀਆ ਨੇ ਕਿਹਾ ਹੈ ਕਿ ਜੇਕਰ ਦ¤ਖਣ ਕੋਰੀਆ ਆਪਣਾ ਦੁਸ਼ਪ੍ਰਚਾਰ ਬੰਦ ਨਹੀਂ ਕਰੇਗਾ ਤਾਂ ਕੜੀ ਫ਼ੌਜੀ ਕਾਰਵਾਈ ਰਾਹੀ ਜਵਾਬ ਦਿ¤ਤਾ ਜਾਵੇਗਾ।

WRITTEN BY