Skip to content
Independent perspectives. Global stories.
BREAKING

ਹੁਣ ਤੁਹਾਡੇ ਮੋਬਾਈਲ ’ਤੇ ਆਏਗਾ ਦਿ¤ਲੀ ਟਰੈਫ਼ਿਕ ਐਸਐਮਐਸ ਅਲਰਟ

Share this story

ਨਵੀਂ ਦਿ¤ਲੀ, 22 ਅਗਸਤ (ਪੀ. ਟੀ.)- ਹੁਣ ਤੁਸੀਂ ਆਪਣੇ ਮੋਬਾਈਲ ਫ਼ੋਨ ’ਤੇ ਭੀੜ-ਭਾੜ ਵਾਲੇ ਥਾਵਾਂ, ਰੈਲੀਆਂ, ਰਾਜਨੀਤਕ ਤੇ ਧਾਰਮਿਕ ਜਲੂਸਾਂ ਵਰਗੀ ਸ਼ਹਿਰ ਦੀ ਆਵਾਜਾਈ ਨਾਲ ਜੁੜੀ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹੋ ਕਿਉਂਕਿ ਦਿ¤ਲੀ ਟਰੈਫ਼ਿਕ ਪੁਲਿਸ ਨੇ ਅ¤ਜ ਲੋਕਾਂ ਨੂੰ ਯਾਤਰਾ ਦੀ ਯੋਜਨਾ ‘ਚ ਮਦਦ ਲਈ ਮੁਫ਼ਤ ਐਸਐਮਐਸ ਸੇਵਾ ਸ਼ੁਰੂ ਕੀਤੀ। ਦਿ¤ਲੀ ਆਵਾਜਾਈ ਪੁਲਿਸ ਦੀ ਐਸਐਮਐਸ ਅਲਰਟ ਸੇਵਾ 9811452220 ਨੰਬਰ ‘ਤੇ ਐਸਐਮਐਸ ਭੇਜ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸਤੋਂ ਬਾਅਦ ਪੁਲਿਸ ਤੁਹਾਨੂੰ ਆਵਾਜਾਈ ਸਬੰਧੀ ਜਾਣਕਾਰੀਆਂ ਭੇਜੇਗੀ।

WRITTEN BY