Skip to content
Independent perspectives. Global stories.
BREAKING

ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਦਾ ਚੌਗਿਰਦਾ ਹੋਵੇਗਾ ਹਰਿਆ-ਭਰਿਆ : ਰਸੀਵਰ

Share this story

ਜਲੰਧਰ, 22 ਅਗਸਤ (ਪੀ. ਟੀ.)- ਸਰਕਲ ਪਤਾਰਾ ਦੇ ਪਿੰਡ ਤ¤ਲ੍ਹਣ ਵਿ¤ਚ ਮੌਜੂਦ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਦੇ ਆਲੇ ਦੁਆਲੇ ਦਾ ਸਾਰਾ ਚੌਗਿਰਦਾ ਹੁਣ ਹਰਿਆ ਭਰਿਆ ਹੋਵੇਗਾ, ਕਿਉਂਕਿ ਗੁਰੂ ਘਰ ਦੇ ਸੇਵਾਦਾਰਾਂ ਵ¤ਲੋਂ ਇਸ ਚੌਗਿਰਦੇ ਵਿ¤ਚ ਵ¤ਖ-ਵ¤ਖ ਕਿਸਮਾਂ ਦੇ ਪੌਦੇ ਲਗਾਉਣ ਦੀ ਮੁਹਿੰਮ ਜੰਗੀ ਪ¤ਧਰ ’ਤੇ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ ਇਲਾਕਾ ਨਿਵਾਸੀ ਅਤੇ ਲਾਗਲੇ ਪਿੰਡਾਂ ਦੇ ਵਸਨੀਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ। ਸ਼੍ਰੀ ਪਰਦੀਪ ਕੁਮਾਰ ਰਸੀਵਰ ਕਮ ਨਾਇਬ ਤਹਿਸੀਲਦਾ ਜਲੰਧਰ-1, ਸ. ਭੁਪਿੰਦਰ ਸਿੰਘ ਸਦਰ ਕਾਨੂੰਗੋ, ਸ. ਮਨਦੀਪ ਸਿੰਘ ਕਾਨੂੰਗੋ, ਸ. ਸਰਬਜੀਤ ਸਿੰਘ ਪਟਵਾਰੀ, ਸ. ਪਰਮਜੀਤ ਸਿੰਘ ਪਟਵਾਰੀ, ਸ. ਬਲਬੀਰ ਸਿੰਘ ਮੈਨੇਜਰ, ਸ. ਹਰਦੇਵ ਸਿੰਘ ਮੈਨੇਜਰ, ਸ. ਬਲਜੀਤ ਸਿੰਘ ਸਹਾਇਕ ਮੈਨੇਜਰ ਨੇ ਦ¤ਸਿਆ ਕਿ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਵਿਖੇ ਸੁੰਦਰੀਕਰਣ ਵੀ ਹੋ ਰਿਹਾ ਹੈ ਅਤੇ ਗੁਰੂ ਘਰ ਦੀ ਇਮਾਰਤ ਦੇ ਕੰਮ ਵੀ ਜੰਗੀ ਪ¤ਧਰ ’ਤੇ ਚ¤ਲ ਰਹੇ ਹਨ। ਗੁਰੂ ਘਰ ਦੀ ਮੈਨੇਜਮੈਂਟ ਨੇਇਹ ਫੈਸਲਾ ਲਿਆ ਹੈ ਕਿ ਗੁਰੂ ਘਰ ਅਤੇ ਪਿੰਡ ਦੇ ਵਾਤਾਵਰਣ ਨੂੰ ਹਰਿਆ ਭਰਿਆ ਰ¤ਖਣ ਲਈ ਵ¤ਧ ਤੋ ਵ¤ਧ ਨਸਲਾਂ ਦੇ ਪੌਦੇ ਲਗਾਏ ਜਾਣਗੇ । ਇਹਨਾਂ ਦੀ ਦੇਖਭਾਲ ਪਿੰਡ ਅਤੇ ਇਲਾਕੇ ਦੀਆ ਸਮੂਹ ਸੰਗਤਾ ਦੇ ਸਹਿਯੋਗ ਨਾਲ ਸੰਭਵ ਹੋ ਸਕਦੀ ਹੈ । ਸ਼੍ਰੀ ਪਰਦੀਪ ਕੁਮਾਰ ਨਾਇਬ ਤਹਿਸੀਲਦਾਰ ਜਲੰਧਰ -1 ਇਲਾਕੇ ਦੀ ਸਮੂਹ ਸਵੈ ਸੇਵੀ ਸੰਸਥਾਵਾਂ ਸੁਸਾਇਟੀਆ ਅਤੇ ਪਿੰਡਾ ਦੇ ਵਸਨੀਕਾ ਨੂੰ ਅਪੀਲ ਕੀਤੀ ਹੈ ਉਹ ਆਪਣੇ ਪਿੰਡਾ ਨੂੰ ਜਾਦੀਆ ਲਿੰਕ ਸੜਕਾ ਅਤੇ ਪਿੰਡ ਵਿ¤ਚ ਵੀ ਵ¤ਧ –ਵ¤ਧ ਪੋਦੇ ਲਗਾਉਣ ਤਾ ਕਿ ਅਸੀ ਆਪਣੇ ਵਾਤਾਵਰਣ ਦੀ ਵ¤ਧ ਤੋ ਵ¤ਧ ਸੰਭਾਲ ਕਰ ਸਕੀਏ। ਇਸ ਤੋਂ ਇਲਾਵਾ ਪ੍ਰਇਵੇਟ ਕਮਰਸ਼ੀਅਲ ਅਧਾਰਿਆ ਨੂੰ ਅਪੀਲ ਕੀਤੀ ਜਾਦੀ ਹੈ ਉਹ ਦਰਖਤਾ ਨੂੰ ਟਰੀ ਗਾਰਡ ਦੀ ਸੇਵਾ ਮੁਹ¤ਈਆ ਕਰਵਾਉਣ ਲਈ ਸ ਬਲਬੀਰ ਸਿੰਘ ਮੈਨੇਜਰ ਗੁਰੂਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਾਲ ਫੋਨ ਨੰਬਰ 94635-34077, 01812770001 ਸਪੰਰਕ ਕਰਣ।

WRITTEN BY