ਚੰਡੀਗੜ, 29 ਜੁਲਾਈ (ਪੀ. ਟੀ.)- ਭਾਰਤ ਦੇ ਸਾਬਕਾ ਚੀਫ ਜਸਟਿਸ ਐਮ.ਐਮ. ਪੁੰਛੀ ਦੀ ਯਾਦ ਵਿ¤ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਸ਼ੋਕ ਸਭਾ (ਫੁ¤ਲ ਕੋਰਟ ਰੈਫਰੈਂਸ) 3 ਅਗਸਤ, 2015 ਨੂੰ ਕੀਤੀ ਜਾਵੇਗੀ। ਇਹ ਸ਼ੋਕ ਸਭਾ ਸ਼ਾਮੀ 4 ਵਜੇ ਹਾਈ ਕੋਰਟ ਆਡੀਟੋਰੀਅਮ ਵਿਖੇ ਹੋਵੇਗੀ। ਦ¤ਸਣਯੋਗ ਹੈ ਕਿ ਜਸਟਿਸ ਪੁੰਛੀ ਦਾ ਦਿਹਾਂਤ 17 ਜੂਨ 2015 ਨੂੰ ਹੋਇਆ ਸੀ।



