ਨਵੀਂ ਦਿ¤ਲੀ, 29 ਜੁਲਾਈ (ਪੀ. ਟੀ.)- ਬੀਸੀਸੀਆਈ ਨੇ ਅ¤ਜ ਸਾਫ ਤੌਰ ’ਤੇ ਕਿਹਾ ਹੈ ਕਿ ਦਿ¤ਲੀ ਦੀ ਅਦਾਲਤ ਦੁਆਰਾ ਆਈਪੀਐਲ 2013 ਸਪਾਟ ਫਿਕਸਿੰਗ ਦੇ ਦੋਸ਼ਾਂ ਤੋਂ ਬਰੀ ਕੀਤੇ ਜਾਣ ਦੇ ਬਾਵਜੂਦ ਉਹ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ ਐਸ. ਸ੍ਰੀਸੰਥ ਤੇ ਸਪੀਨਰ ਅੰਕਿਤ ਚਵਾਨ ਤੇ ਚੰਦੀਲਾ ’ਤੇ ਲ¤ਗੀ ਉਮਰ ਭਰ ਦੀ ਪਾਬੰਦੀ ਨਹੀਂ ਹਟਾਏਗਾ।



