Skip to content
Independent perspectives. Global stories.
BREAKING

ਫਰਾਂਸ ’ਚ ਮਹਾਰਾਜਾ ਦਲੀਪ ਸਿੰਘ ਦਾ ਬੁੱਤ ਲੱਗੇਗਾ

Share this story

ਪੈਰਿਸ, 23 ਜੁਲਾਈ (ਪੀ.ਟੀ.)- ਲਾ ਮਾਨਚੈ ਦੇ ਮੇਅਰ ਸ੍ਰੀ ਏਲਿਨ ਬਚੇਲਿਏਰ ਅਤੇ ਪੰਜਾਬੀ ਸਿਵਲ ਸੋਸਾਇਟੀ ਦੇ ਪ੍ਰਧਾਨ ਸ. ਰਘੁਬੀਰ ਸਿੰਘ ਜੌੜਾ ਵਿਚਾਲੇ ਸਹਿਮਤੀ ਹੋਈ ਹੈ ਕਿ ਪੰਜਾਬ ਦੇ ਆਖਰੀ ਮਹਾਰਾਜਾ ਦਲੀਪ੍ਰ ਸਿੰਘ ਦਾ ਬੁੱਤ ਫਰਾਂਸ ਵਿੱਚ ਲੱਗੇਗਾ। ਮਹਾਰਾਜਾ ਦਲੀਪ ਸਿੰਘ ਲਾ ਮਾਨਚੈ ਵਿਖੇ ਕਾਫੀ ਸਮਾਂ ਰਹੇ ਹਨ। ਇਸ ਮੌਕੇ ਮੇਅਰ ਸ੍ਰੀ ਏਲਿਨ ਬਚੇਲਿਏਰ ਨੇ ਸ. ਰਘੁਬੀਰ ਸਿੰਘ ਜੌੜਾ ਨੂੰ ਮਾਣ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ।

WRITTEN BY