Skip to content
Independent perspectives. Global stories.
BREAKING

ਹਰਿਆਣਾ ਵਜ਼ਾਰਤ ’ਚ ਵਾਧਾ ਤਿੰਨ ਨਵੇਂ ਮੰਤਰੀ ਸ਼ਾਮਲ

Share this story

ਚੰਡੀਗੜ੍ਹ, 23 ਜੁਲਾਈ (ਨਾਗਪਾਲ)- ਹਰਿਆਣਾ ਦੇ ਮੁ¤ਖ ਮੰਤਰੀ ਦਾ ਅਹੁਦਾ ਸੰਭਾਲਣ ਦੇ 9 ਮਹੀਨਿਆਂ ਬਾਅਦ ਮਨੋਹਰ ਲਾਲ ਖ¤ਟਰ ਨੇ ਅ¤ਜ ਪਹਿਲੀ ਵਾਰ ਆਪਣੇ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਤੇ ਇਸ ‘ਚ ਤਿੰਨ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ। ਇਨ੍ਹਾਂ ਮੰਤਰੀਆਂ ਨੂੰ ਸ਼ਾਮਲ ਕੀਤੇ ਜਾਣ ਦੇ ਨਾਲ ਹੀ ਖ¤ਟਰ ਸਰਕਾਰ ‘ਚ ਹੁਣ ਮੁ¤ਖ ਮੰਤਰੀ ਸਮੇਤ ਕੁ¤ਲ 13 ਮੰਤਰੀ ਹੋ ਗਏ ਹਨ। ਪੰਜਾਬ ਤੇ ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਤਿੰਨ ਨਵੇਂ ਮੰਤਰੀਆਂ ਕ੍ਰਿਸ਼ਨ ਲਾਲ ਪਵਾਰ (ਮੰਤਰੀ ਮੰਡਲ ਪ¤ਧਰ ਦੇ), ਘਨਸ਼ਿਆਮ ਸਰਾਫ਼ (ਸੁਤੰਤਰ ਰਾਜ ਮੰਤਰੀ ਚਾਰਜ) ਤੇ ਨਿਆਬ ਸੈਣੀ (ਰਾਜ ਮੰਤਰੀ) ਨੂੰ ਅਹੁਦੇ ਦਾ ਹਲਫ਼ ਚੁਕਾਇਆ ਗਿਆ।

WRITTEN BY