Skip to content
Independent perspectives. Global stories.
BREAKING

ਸੋਨੀਆ ਦੀ ਇਫਤਾਰ ਪਾਰਟੀ ’ਚ ਵਿਰੋਧੀ ਧਿਰ ਤਿਆਰ ਕਰੇਗਾ ਸੰਸਦ ਲਈ ਰਣਨੀਤੀ

Share this story

ਨਵੀਂ ਦਿ¤ਲੀ, 12 ਜੁਲਾਈ (ਪੀ.ਟੀ.)- ਲਲਿਤ ਮੋਦੀ ਵਿਵਾਦ ਅਤੇ ਮ¤ਧ ਪ੍ਰਦੇਸ਼ ਦੇ ਵਿਆਪਮ ਘੋਟਾਲੇ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ‘ਤੇ ਵਿਰੋਧੀ ਪ¤ਖ ਦੇ ਹਮਲੇ ਜਾਰੀ ਰਹਿਣ ਦੇ ਵਿਚਕਾਰ ਸੋਮਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਦਿ¤ਤੀ ਜਾ ਰਹੀ ਇਫਤਾਰ ਪਾਰਟੀ ‘ਚ ਇਕੋ ਜਿਹੀ ਵਿਚਾਰਧਾਰਾ ਵਾਲੇ ਦਲਾਂ ਦੇ ਨੇਤਾ ਮਿਲਣਗੇ। ਇਸ ਦੌਰਾਨ ਵਿਰੋਧੀ ਨੇਤਾ 21 ਜੁਲਾਈ ਨੂੰ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ ਇਜਲਾਸ ਦੀ ਰਣਨੀਤੀ ‘ਤੇ ਵਿਚਾਰ ਵਟਾਂਦਰਾ ਕਰ ਸਕਦੇ ਹਨ। ਭਾਜਪਾ ਵਿਰੋਧੀ ਸਿਆਸਤ ਕਰਨ ਵਾਲੇ ਕਈ ਨੇਤਾਵਾਂ ਦੇ ਸ਼ਾਮਿਲ ਹੋਣ ਦੇ ਨਾਲ ਇਸ ਆਯੋਜਨ ਨੂੰ ਮਾਨਸੂਨ ਇਜਲਾਸ ਤੋਂ ਪਹਿਲਾਂ ਬਹੁਤ ਮਹ¤ਤਵ ਦਿ¤ਤਾ ਜਾ ਰਿਹਾ ਹੈ।

WRITTEN BY