Skip to content
Independent perspectives. Global stories.
BREAKING

17 ਜੁਲਾਈ ਨੂੰ ਸ੍ਰੀਨਗਰ ਜਾਣਗੇ ਪ੍ਰਧਾਨ ਮੰਤਰੀ ਕਰਨਗੇ ਇਫਤਾਰ ਪਾਰਟੀ

Share this story

ਨਵੀਂ ਦਿ¤ਲੀ, 8 ਜੁਲਾਈ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਸ੍ਰੀਨਗਰ ਦੀ ਯਾਤਰਾ ‘ਤੇ ਜਾਣ ਵਾਲੇ ਹਨ ਅਤੇ ਅਜਿਹੀਆਂ ਰਿਪੋਰਟਾਂ ਹਨ ਕਿ ਉਹ ਉਥੇ ਇਕ ਇਫਤਾਰ ਪਾਰਟੀ ਦਾ ਆਯੋਜਨ ਕਰ ਸਕਦੇ ਹਨ। ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਦਫਤਰ ਇਸ ਆਯੋਜਨ ਦੀ ਤਿਆਰੀ ‘ਚ ਰੁ¤ਝਿਆ ਹੋਇਆ ਹੈ। ਹਾਲਾਂਕਿ ਇਸ ਯੋਜਨਾ ਨੂੰ ਅਜੇ ਖੁਦ ਪ੍ਰਧਾਨ ਮੰਤਰੀ ਦੀ ਸਹਿਮਤੀ ਨਹੀਂ ਮਿਲੀ ਹੈ ਕਿਉਂਕਿ ਉਹ ਫ਼ਿਲਹਾਲ ਮ¤ਧ ਏਸ਼ੀਆ ਤੇ ਰੂਸ ਦੇ ਅ¤ਠ ਦਿਨ ਦੇ ਵਿਦੇਸ਼ੀ ਦੌਰੇ ‘ਤੇ ਹਨ। 17 ਜੁਲਾਈ ਇਸ ਸਾਲ ਈਦ-ਉਲ-ਫੀਤਰ ਤੋਂ ਪਹਿਲਾ ਪੜ੍ਹਨ ਵਾਲਾ ਅਖੀਰੀ ਜੁਮਾ (ਸ਼ੁ¤ਕਰਵਾਰ) ਹੈ। ਇਸ ਤੋਂ ਭਾਵ ਹੈ ਕਿ ਈਦ ਤੋਂ ਪਹਿਲਾ ਦੀ ਜੁਮੇ ਦੀ ਨਮਾਜ਼ 17 ਜੁਲਾਈ ਨੂੰ ਹੀ ਪੜ੍ਹੀ ਜਾਏਗੀ।

WRITTEN BY