Skip to content
Independent perspectives. Global stories.
BREAKING

ਵਿਆਪਮ ਘੁਟਾਲੇ ਵਿੱਚ ਇ¤ਕ ਹੋਰ ਮੌਤ ਮਹਿਲਾ ਇੰਸੈਪੈਕਟਰ ਨੇ ਕੀਤੀ ਖੁਦਕੁਸ਼ੀ

Share this story

ਨਵੀਂ ਦਿ¤ਲੀ , 6 ਜੁਲਾਈ (ਪੀ. ਟੀ.)- ਵਿਆਪਮ ਘੁਟਾਲੇ ’ਚ ਇ¤ਕ ਹੋਰ ਮੌਤ ਹੋ ਗਈ ਹੈ। ਸਾਗਰ ‘ਚ ਤੈਨਾਤ ਟਰੇਨੀ ਸਬ ਇੰਸਪੈਕਟਰ ਨੇ ਖੁਦਕੁਸ਼ੀ ਕਰ ਲਈ ਹੈ। ਟਰੇਨੀ ਸਬ ਇੰਸਪਕਟਰ ਅਨਾਮਿਕਾ ਕੁਸ਼ਵਾਹਾ ਦੀ ਲਾਸ਼ ਸਾਗਰ ਝੀਲ ’ਚੋਂ ਮਿਲੀ ਹੈ । ਭਿੰਡ ਦੀ ਰਹਿਣ ਵਾਲੀ ਅਨਾਮਿਕਾ ਦਾ 2014 ‘ਚ ਵਿਆਪਮ ਰਾਹੀਂ ਪੁਲਿਸ ਸੇਵਾ ‘ਚ ਭਰਤੀ ਹੋਈ ਸੀ। ਵਿਆਪਮ ਘੁਟਾਲੇ ’ਚ ਪਹਿਲਾਂ ਵੀ 40 ਤੋਂ ਜ਼ਿਆਦਾ ਮੌਤਾਂ ਹੋ ਚੁ¤ਕੀਆਂ ਹਨ। ਐਮਪੀ ’ਚ ਵਿਆਪਮ ਘੁਟਾਲੇ ਦੀ ਜਾਂਚ ਕਰਨ ਗਏ ਰਿਪੋਰਟਰ ਅਕਸ਼ੈ ਸਿੰਘ ਦੀ ਸ਼¤ਕੀ ਹਾਲਾਤਾਂ ‘ ਚ ਮੌਤ ਹੋ ਗਈ ਸੀ । 24 ਘੰਟੇ ਦੇ ਅੰਦਰ ਹੀ ਕ¤ਲ ਜਬਲਪੁਰ ਮੈਡੀਕਲ ਕਾਲਜ ਦੇ ਡੀਨ ਅਰੁਣ ਸ਼ਰਮਾ ਦੀ ਮੌਤ ਹੋ ਗਈ । ਅਰੁਣ ਸ਼ਰਮਾ ਅਗਰਤਲਾ ਮੈਡੀਕਲ ਕਾਲਜ ਦੀ ਜਾਂਚ ਲਈ ਜਾ ਰਹੇ ਸਨ , ਲੇਕਿਨ ਦਿ¤ਲੀ ਏਅਰਪੋਰਟ ਕੋਲ ਇ¤ਕ ਹੋਟਲ ‘ਚ ਉਨ੍ਹਾਂ ਦੀ ਮੌਤ ਹੋ ਗਈ ਸੀ।

WRITTEN BY