Skip to content
Independent perspectives. Global stories.
BREAKING

ਭਾਰਤ ਦੀ ਆਰਥਿਕ ਤਰ¤ਕੀ ਨਾਲ ਭਾਰਤੀ ਭਾਸ਼ਾਵਾਂ ਵੀ ਹੋਣਗੀਆਂ ਪ੍ਰਫੁਲਤ : ਮੋਦੀ

Share this story

ਤਾਸ਼ਕੰਦ, 7 ਜੁਲਾਈ (ਪੀ.ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਥਿਕ ਤਰ¤ਕੀ ਦੇ ਨਾਲ ਨਾਲ ਭਾਸ਼ਾਵਾਂ ਦੀ ਤਰ¤ਕੀ ਨੂੰ ਜੋੜਦੇ ਹੋਏ ਅ¤ਜ ਕਿਹਾ ਕਿ ਜੋ ਦੇਸ਼ ਆਰਥਿਕ ਰੂਪ ਨਾਲ ਖੁਸ਼ਹਾਲ ਹੁੰਦੇ ਹਨ ਉਨ੍ਹਾਂ ਦੀਆਂ ਭਾਸ਼ਾਵਾਂ ਦੇ ਪਰ ਵੀ ਬੜੇ ਤੇਜ਼ ਹੋ ਜਾਂਦੇ ਹਨ ਤੇ ਆਉਣ ਵਾਲੇ ਸਮੇਂ ‘ਚ ਵੀ ਭਾਰਤੀ ਭਾਸ਼ਾਵਾਂ ਨਾਲ ਅਜਿਹਾ ਹੀ ਹੋਵੇਗਾ। ਮੋਦੀ ਨੇ ਉਜਬੇਕਿਸਤਾਨ ਦੀ ਆਪਣੀ ਯਾਤਰਾ ਦੌਰਾਨ ਅ¤ਜ ਇਥੇ ਭਾਰਤੀ ਵਿਦਿਆਰਥੀਆਂ ਤੇ ਭਾਰਤੀ ਸਮੂਹ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਸ਼ਾ ਦਾ ਆਰਥਿਕ ਸਥਿਤੀ ਨਾਲ ਸਿ¤ਧਾ ਸਬੰਧ ਹੁੰਦਾ ਹੈ। ਜਿਨ੍ਹਾਂ ਦੇਸ਼ਾਂ ’ਚ ਆਰਥਿਕ ਖੁਸ਼ਹਾਲੀ ਹੁੰਦੀ ਹੈ ਉਨ੍ਹਾਂ ਦੀ ਭਾਸ਼ਾ ਦੇ ਪਰ ਵੀ ਬੜੇ ਤੇਜ਼ ਹੋ ਜਾਂਦੇ ਹਨ। ਦੁਨੀਆ ਦੇ ਸਾਰੇ ਲੋਕ ਉਸ ਨੂੰ ਸਿ¤ਖਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਵੀ ਭਾਰਤ ਨਾਲ ਅਜਿਹਾ ਹੋਣ ਵਾਲਾ ਹੈ।

WRITTEN BY