Skip to content
Independent perspectives. Global stories.
BREAKING

ਨੀਰੂ ਬਾਜਵਾ ਦੇ ਘਰ ਗੂੰਜੇਗੀ ਕਿਲਕਾਰੀ-ਛੱਡੇਗੀ ਫਿਲਮਾਂ

Share this story

ਜਲੰਧਰ, 27 ਜੂਨ (ਪੀ.ਟੀ.)- ਪੰਜਾਬੀ ਫਿਲਮਾਂ ਦੀ ਮਸ਼ਹੂਰ ਨਾਇਕਾ ਨੀਰੂ ਬਾਜਵਾ ਛੇਤੀ ਹੀ ਮਾਂ ਬਣਨ ਵਾਲੀ ਹੈ।ਨੀਰੂ ਦਾ ਵਿਆਹ ਕੈਨੇਡਾ ਦੇ ਇਕ ਟੈਕਸੀ ਬਿਜਨਸਮੈਨ ਨਾਲ ਫਰਵਰੀ ’ਚ ਹੋਇਆ ਸੀ ਅਤੇ ਹੁਣ ਉਹ ਗਰਭਵਤੀ ਹੈ।ਨੀਰੂ ਇਸ ਤੋਂ ਪਹਿਲਾਂ ਟੀ.ਵੀ. ਅਦਾਕਾਰ ਅਮਿਤ ਸਾਧ ਨਾਲ ਰਿਸ਼ਤੇ ’ਚ ਸੀ। ਇਹ ਦੋਵੇਂ ਇਕੱਠੇ ਹੀ ਰਹਿੰਦੇ ਸਨ।ਨੀਰੂ ਬਾਜਵਾ ਦੀ ਫ਼ਿਲਮ ‘ਸਰਦਾਰ ਜੀ’ ਪਰਦੇ ਉਪਰ ਧੂਮਾਂ ਪਾ ਰਹੀ ਹੈ। ਇਹ ਅਟਕਲ ਲਾਈ ਜਾ ਰਹੀ ਹੈ ਕਿ ਬੱਚੇ ਦੇ ਜਨਮ ਤੋਂ ਬਾਅਦ ਨੀਰੂ ਫਿਲਮ ਲਾਇਨ ਨੂੰ ਛੱਡ ਸਕਦੀ ਹੈ।

WRITTEN BY