ਜੰਮੂ, 11 ਜੂਨ (ਪੀ. ਟੀ.)- ਪਾਕਿਸਤਾਨ ਨੇ ਇ¤ਕ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਜੰਮੂ – ਕਸ਼ਮੀਰ ਦੇ ਪੁਣਛ ਸੈਕਟਰ ‘ਚ ਪਾਕਿਸਤਾਨ ਵ¤ਲੋਂ ਫਾਇਰਿੰਗ ਕੀਤੀ ਗਈ ਹੈ। ਸਵੇਰੇ 9. 15 ਵਜੇ ਪਾਕਿਸਤਾਨ ਵ¤ਲੋਂ ਫਾਇਰਿੰਗ ਹੋਈ, ਜਿਸਤੋਂ ਬਾਅਦ ਭਾਰਤੀ ਫ਼ੌਜ ਨੇ ਕਰਾਰਾ ਜਵਾਬ ਦਿ¤ਤਾ ਹੈ। ਇਸ ਗੋਲੀਬਾਰੀ ‘ਚ ਕਿਸੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।



