Skip to content
Independent perspectives. Global stories.
BREAKING

ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਮੁਕਤੀ ਸੰਗਰਾਮ ਸਨਮਾਨ ਵਾਜਪਾਈ ਨੂੰ ਸਪੁਰਦ ਕੀਤਾ

Share this story

ਨਵੀਂ ਦਿ¤ਲੀ, 11 ਜੂਨ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਦੇ ਸੀਨੀਅਰ ਨੇਤਾ ਅਟ¤ਲ ਬਿਹਾਰੀ ਵਾਜਪਾਈ ਨੂੰ ਬੰਗਲਾਦੇਸ਼ ਮੁਕਤੀ ਸੰਗਰਾਮ ਸਨਮਾਨ ਸੌਂਪ ਦਿ¤ਤਾ ਜੋ ਕਾਫ਼ੀ ਸਮੇਂ ਤੋਂ ਬਿਮਾਰ ਹਨ। ਮੋਦੀ ਅ¤ਜ ਇ¤ਥੇ ਵਾਜਪਾਈ ਦੇ ਘਰ ਗਏ ਤੇ ਸਾਬਕਾ ਪ੍ਰਧਾਨ ਮੰਤਰੀ ਦੀ ਮੁਤਬੰਨਾ ਪੁ¤ਤਰੀ ਨਮਿਤਾ ਭ¤ਟਾਚਾਰਿਆ ਤੇ ਉਨ੍ਹਾਂ ਦੇ ਜੁਆਈ ਰੰਜਨ ਭ¤ਟਾਚਾਰਿਆ ਨੂੰ ਸਨਮਾਨ ਸੌਂਪ ਦਿ¤ਤਾ। ਇਸ ਮੌਕੇ ‘ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਮੌਜੂਦ ਸਨ। ਬੰਗਲਾਦੇਸ਼ ਨੇ ਆਪਣੇ ਮੁਕਤੀ ਸੰਗਰਾਮ ‘ਚ ਸਰਗਰਮ ਯੋਗਦਾਨ ਤੇ ਭਾਰਤ ਦੇ ਨਾਲ ਦੋਸਤੀ ਨੂੰ ਮਜ਼ਬੂਤ ਬਣਾਉਣ ਲਈ ਵਾਜਪਾਈ ਨੂੰ ਪ੍ਰਤਿਸ਼ਠਿਤ ਮੁਕਤੀ ਸੰਗਰਾਮ ਸਨਮਾਨ ਪ੍ਰਦਾਨ ਕੀਤਾ ਸੀ।

WRITTEN BY