Skip to content
Independent perspectives. Global stories.
BREAKING

ਪੰਜਾਬ ਸਿਹਤ ਵਿਭਾਗ ਨੇ ਵੀ ਮੈਗੀ ਦੇ ਨਮੂਨੇ ਜਾਂਚ ਲਈ ਭੇਜੇ

Share this story

ਚੰਡੀਗੜ੍ਹ, 3 ਜੂਨ (ਪੀ. ਟੀ.)- ਉਤਰ ਪ੍ਰਦੇਸ਼ ਤੇ ਦਿ¤ਲੀ ਸਮੇਤ ਕਈ ਰਾਜਾਂ ‘ਚ ਮੈਗੀ ਦੇ ਨਮੂਨੇ ਫ਼ੇਲ੍ਹ ਹੋਣ ਤੋਂ ਬਾਅਦ ਪੰਜਾਬ ਸਿਹਤ ਵਿਭਾਗ ਵਲੋਂ ਵੀ ਮੈਗੀ ਦੇ ਨਮੂਨਿਆਂ ਦੀ ਜਾਂਚ ਕਰਵਾਈ ਜਾ ਰਹੀ ਹੈ। ਪੰਜਾਬ ਸਿਹਤ ਵਿਭਾਗ ਦੇ ਮੰਤਰੀ ਸੁਰਜੀਤ ਜਿਆਣੀ ਨੇ ਦ¤ਸਿਆ ਕਿ ਪੰਜਾਬ ਦੇ ਵ¤ਖ ਵ¤ਖ ਸਥਾਨਾਂ ਤੋਂ ਜਾਂਚ ਲਈ ਮੈਗੀ ਦੇ ਨੂਡਲਜ਼ ਦੇ 60 ਨਮੂਨੇ ਲਏ ਗਏ ਹਨ ਤੇ ਇਹ ਨਮੂਨੇ ਸਰਕਾਰੀ ਲੈਬਾਰਟਰੀ ਅੰਮ੍ਰਿਤਸਰ ਭੇਜੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਨਮੂਨਿਆਂ ਦੇ ਅਸਫਲ ਹੋਣ ‘ਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

WRITTEN BY