ਨਵੀਂ ਦਿ¤ਲੀ, 1 ਜੂਨ (ਪੀ. ਟੀ.)- ਸਰਕਾਰ ਨੇ ਅ¤ਜ ਕਿਹਾ ਕਿ ਭਾਰਤੀ ਖਾਦ ਸੁਰ¤ਖਿਆ ਤੇ ਮਾਣਕ ਪ੍ਰਾਧਿਕਰਣ (ਐਫਐਸਐਸਏਆਈ) ਵ¤ਖ-ਵ¤ਖ ਰਾਜਾਂ ਤੋਂ ਇਕ¤ਠਾ ਕੀਤੇ ਗਏ ਮੈਗੀ ਨੂਡਲਜ਼ ਦੇ ਕੁ¤ਝ ਹੋਰ ਨਮੂਨਿਆਂ ਦੀ ਜਾਂਚ ਕਰ ਰਿਹਾ ਹੈ। ਇਹ ਜਾਂਚ ਉ¤ਤਰ ਪ੍ਰਦੇਸ਼ ਫੂਡ ਰੈਗੂਲੇਟਰ ਭੋਜਨ ਸੁਰ¤ਖਿਆ ਅਤੇ ਡਰ¤ਗ ਪ੍ਰਸ਼ਾਸਨ ਵ¤ਲੋਂ ਮੈਗੀ ਇੰਸਟੈਂਟ ਨੂਡਲਜ਼ ਦੇ ਨਮੂਨਿਆਂ ‘ਚ ਮੋਨੋਸੋਡਿਅਮ ਗਲਿਊਟਾਮੇਟ ਤੇ ਸੀਸੇ ਦੀ ਮਾਤਰਾ ਤੈਅ ਸੀਮਾ ਤੋਂ ਜ਼ਿਆਦਾ ਪਾਏ ਜਾਣ ਤੋਂ ਬਾਅਦ ਕੀਤੀ ਜਾ ਰਹੀ ਹੈ।



