Skip to content
Independent perspectives. Global stories.
BREAKING

ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਦੇ ਤੌਰ ’ਤੇ ਬੱਲਮ ਸਿੰਘ ਕਲੀਪੁਰ ਦੀ ਹੋਈ ਤਾਜਪੋਸ਼ੀ

Share this story

ਬੁਢਲਾਡਾ/ਬੋਹਾ, 1 ਜੂਨ (ਅਮਨ ਮਹਿਤਾ/ਅਮਿਤ ਜਿੰਦਲ)- ਸਥਾਨਕ ਮਾਰਕਿਟ ਕਮੇਟੀ ਅੰਦਰ ਤਾਜਪੋਸ਼ੀ ਦਾ ਸਮਾਗਮ ਦੌਰਾਨ ਸੀਨੀਅਰ ਅਕਾਲੀ ਆਗੂ ਬੱਲਮ ਸਿੰਘ ਕਲੀਪੁਰ ਨੇ ਅੱਜ ਨਵੀ ਹੋਂਦ ਵਿਚ ਆਈ ਮਾਰਕਿਟ ਕਮੇਟੀ ਦੇ ਪਹਿਲੇ ਚੇਅਰਮੈਨ ਵੱਜੋਂ ਆਹੁਦਾ ਸੰਭਾਲ ਲਿਆ। ਉਹਨਾਂ ਦੀ ਰਸਮੀ ਤੌਰ ਤੇ ਹੋਣ ਵਾਲੀ ਤਾਜਪੋਸ਼ੀ ਤੋਂ ਪਹਿਲਾਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਬੱਲਮ ਸਿੰਘ ਨੂੰ ਚੇਅਰਮੈਨ ਦੀ ਕੁਰਸੀ ਤੇ ਬਿਠਉਣ ਦੀ ਰਸਮ ਵਿਧਾਨ ਸਭਾ ਖੇਤਰ ਬੁਢਲਾਡਾ ਦੇ ਵਿਧਾਇਕ ਸ੍ਰ ਚਤਿੰਨ ਸਿੰਘ ਸਮਾਉ, ਜਿਲਾ ਯੋਯਨਾ ਬੋਰਡ ਮਾਨਸਾ ਦੇ ਚੈਅਰਮੈਨ ਸ੍ਰੀ ਪ੍ਰੇਮ ਅਰੋੜਾ ਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਿੱ-ੀ ਸਹਾਇਕ ਸ੍ਰੀ ਅਨਮੋਲ ਸਿੰਘ  ਨੇ ਨਿਭਾਈ । ਇਸ ਮੌਕੇ ਤੇ ਵਿਧਾਇਕ  ਸ੍ਰੀ  ਸਮਾਉਂ ਨੇ ਕਿਹਾ ਕਿ ਸਰਦਾਰ

ਬੱਲਮ ਸਿੰਘ ਵੱਲੋ- ਪਿੱਛਲੇ ਕਈ ਸਾਲਾਂ ਤੋਂ ਪਾਰਟੀ ਦੀ ਕੀਤੀ ਜਾ ਰਹੀ ਸੇਵਾ ਤੇ ਵਫਾਦਰੀ ਕਾਰਨ ਹੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾ¤ ਸਿੰਘ ਬਾਦਲ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਭਰਿਆ ਕਾਰਾ ਸੌਪਿਆ ਹੈ। ਉਨ੍ਹਾਂ ਕਿਹਾ ਲੋਕ ਸੇਵਾ ਇਕ ਮਿ¤ਨ ਹੈ ਤੇ ਸਰਦਾਰ ਬੱਲਮ ਸਿੰਘ ਨੇ ਇ¤ ਮਿ¤ਨ ਨੂੰ ਸੱਚੇ ਦਿਲੋ ਅਪਨਾਇਆ ਹੋਇਆ ਹੈ।  ਸ੍ਰੀ ਪ੍ਰੇਮ ਅਰੋੜਾ ਨੇ ਕਿਹਾ ਕਿ ¤ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਨੇ ਇਕ ਅਣਥੱਕ, ਇਮਾਨਦਾਰ ਤੇ ਇਸ ਖੇਤਰ ਦੇ ਹਰਮਨ ਪਿਆਰੇ ਆਗੂ ਵੱਲੋਂ ਪਿੱਛਲੇ ਸਮੇਂ ਦੌਰਾਨ ਪਾਰਟੀ ਲਈ  ਕੀਤੀ ਗਈ ਮਿਹਨਤ ਦਾ ਪੂਰਾ ਮੁੱਲ ਪਾਇਆ ਹੈ। ਸ੍ਰੀ ਬੱਲਮ ਸਿੰਘ ਕਲੀਪੁਰ ਨੇ ਇਸ ਮੌਕੇ ਤੇ ਕਿਹਾ ਕਿ ਉਹ ਸਰਕਾਰ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਕਿਸਾਨਾਂ ਨੂੰ ਦਰਪੇ¤ ਸੱਮਸਿਆਵਾਂ ਦਾ ਹੱਲ ਪਹਿਲ ਦੇ ਅਧਾਰ ’ਤੇ ਕਰਨਗੇ। ਉਨ੍ਹਾਂ ਕਿਹਾ ਕਿ ਉਹ ਇਹ ਜਿੰਮੇਵਾਰੀ ਚੇਅਰਮੈਨ ਵਜੋਂ ਨਹੀਂ ਸਗੋਂ ਕਿਸਾਨਾਂ ਤੇ ਆਮ ਲੋਕਾਂ ਦੇ ਸੇਵਾਦਾਰ ਵੱਜੋਂ ਨਿਭਾਉਣਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਬਰੇਟਾ ਦੇ ਚੇਅਰਮੈਨ ਸੁਖਦੇਵ ਸਿੰਘ ਦਿਆਲਪੁਰਾ, ਯੂਥ ਅਕਾਲੀ ਦਲ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਣਾਵਾਲੀ, ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ¤ਮ¤ੇਰ ਸਿੰਘ ਗੱੜਦੀ, ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਸੁਖਚੈਨ ਸਿੰਘ  ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਜੱਥੇਦਾਰ ਜੋਗਾ ਸਿੰਘ ਬੋਹਾ, ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਹਰਵਿੰਦਰ ਸਿੰਘ, ਮੰਡੀਕਰਨ ਬੋਰਡ ਦੇ ਐਕ¤ੀਅਨ ਜਸਵਿੰਦਰ ਸਿੰਘ ਮਾਨ, ਜਿਲ੍ਹਾ ਪ੍ਰੀ¤ਦ ਮੈਂਬਰ ਮਲਕੀਤ ਸਿੰਘ ਸਮਾਉ, ਬਲਬੀਰ ਸਿੰਘ ਜੋਗਾ, ਮਾਰਕਿਟ ਕਮੇਟੀ ਬੋਹਾ ਦੇ ਉਪ ਚੇਅਰਮੈਨ ਬਲਵਿੰਦਰ ਸਿੰਘ ਮੱਲ ਸਿੰਘ ਵਾਲਾ, ਸੰਤੋਖ ਸਿੰਘ ਚੀਮਾ ਤੇ ਮਹਿੰਦਰ ਸਿੰਘ ਸੈਦੇਵਾਲਾ ਸਵਰਨ ਸਿੰਘ ਹੀਰੇਵਾਲਾ ਪ੍ਰਧਾਨ ਐਸ.ਸੀ. ਵਿੰਗ, ਦਲਵੀਰ ਸਿੰਘ ਕਾਲਾ, ਬੂਟਾ ਸਿੰਘ ਝਲਬੂਟੀ ਪ੍ਰਧਾਨ ਪੰਚਾਇਤ ਯੂਨੀਅਨ, ਹਰਮੇਲ ਸਿੰਘ ਕਲੀਪੁਰ, ਮੱਘਰ ਸਿੰਘ ਸਰਕਲ ਪ੍ਰਧਾਨ, ਸਾਮ ਲਾਲ ਧਲੇਵਾ, ਪ੍ਰਧਾਨ ਗੁਰਪਾਲ ਠੇਕੇਦਾਰ, ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਵਿਵੇਕ ਜਲਾਨ, ਪ੍ਰੇਮ ਕੁਮਾਰ ਗਰਗ ਮੀਤ ਪ੍ਰਧਾਨ ਬੁਢਲਾਡਾ, ਸਿਕੰਦਰ ਸਿੰਘ ਜੈਲਦਾਰ, ਸ ਗੁਰਮੁੱਖ ਸਿੰਘ ਕਲੀਪੁਰ, ਸਿਕੰਦਰ ਸਿੰਘ ਰਿਉ-ਦ, ਜਥੇਦਾਰ ਰੁਲਦੂ ਸਿੰਘ ਅੱਕਾਂਵਾਲੀ, ਪ੍ਰੇਮ ਦੋਦੜਾ, ਮਨਜੀਤ ਸਿੰਘ ਹਾਕਮ ਵਾਲਾ, ਬਾਬਾ ਪ੍ਰਸ਼ੋਤਮ ਸਿੰਘ ਉ¤ਡਤ ਬਲਜਿੰਦਰ ਸਿੰਘ ਚੱਕ ਅਲੀਸੇਰ ਮਨਪ੍ਰੀਤ ਕੌਰ ਪ੍ਰਧਾਨ ਆਦਰਸ ਸਕੂਲ ਬੋਹਾ, ਰਣਜੀਤ ਸਿੰਘ ਕਲੀਪੁਰ ਗੁਲਾਬ ਸਿੰਘ ਕਲੀਪੁਰ ਤੇ ਲਖਵਿੰਦਰ ਸਿੰਘ ਭੁੱਲਰ ਆਦਿ ਹਾਜ਼ਰ ਸਨ।

WRITTEN BY