June 13, 2026 7:39 am

ਦਲਿਤ ਹੋਵੇਗਾ ਤੇਲੰਗਾਨਾ ਦਾ ਪਹਿਲਾ ਮੁੱਖ ਮੰਤਰੀ : ਟੀ. ਆਰ. ਐਸ.

ਹੈਦਰਾਬਾਦ, 5 ਅਗਸਤ (ਪੰਜਾਬ ਟਾਇਮਜ਼ ਬਿਊਰੋ)-ਤੇਲੰਗਾਨਾ ਰਾਸ਼ਟਰ ਕਮੇਟੀ (ਟੀ. ਆਰ. ਐਸ) ਦੇ ਪ੍ਰਧਾਨ ਚੰਦਰਸ਼ੇਖਰ ਰਾਵ ਨੇ ਐਤਵਾਰ ਨੂੰ ਇੱਕ ਵਾਰ ਫੇਰ ਕਿਹਾ ਕਿ ਤੇਲੰਗਾਨਾ ਰਾਜ ਦੇ ਗਠਨ ਤੋਂ ਬਾਅਦ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ‘ਚ ਆਉਂਦੀ ਹੈ ਤਾਂ ਉਹ ਕਿਸੇ ਦਲਿਤ ਨੂੰ ਹੀ ਰਾਜ ਦਾ ਪਹਿਲਾ ਮੁੱਖ ਮੰਤਰੀ ਬਣਾਏਗੀ। ਰਾਵ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ‘ਚ ਸਪੱਸ਼ਟ ਕੀਤਾ ਕਿ ਉਹ ਮੁੱਖ ਮੰਤਰੀ ਪਦ ਦੀ ਦੋੜ ‘ਚ ਨਹੀਂ ਹੋਣਗੇ।

Send this to a friend