ਨਵੀਂ ਦਿ¤ਲੀ, 27 ਅਪ੍ਰੈਲ (ਪੀ. ਟੀ.)- ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਸ਼ਨੀਵਾਰ ਨੂੰ ਇਕ ਵ¤ਡੇ ਭੁਚਾਲ ਨਾਲ ਤਬਾਹ ਹੋਏ ਨੇਪਾਲ ਦੀ ਸਹਾਇਤਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਸਿੰਘ ਨੇ ਪ¤ਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨੇਪਾਲ ਸਾਡਾ ਗੁਆਂਢੀ ਹੈ ਤੇ ਉਸਦੇ ਨਾਲ ਸਾਡੇ ਸੰਸਕ੍ਰਿਤਕ ਰਿਸ਼ਤੇ ਵੀ ਹਨ।