Skip to content
Independent perspectives. Global stories.
BREAKING

ਹੋਲੀ ’ਤੇ ਵਾਲਾਂ ਨੂੰ ਬਚਾਉਣ ਦੇ ਲਈ ਇੰਡੋਲਾ ਨੇ ਦਿੱਤੇ ਕੀਮਤੀ ਟਿਪਸ

Share this story

ਲੁਧਿਆਣਾ, 5 ਮਾਰਚ (ਪੀ. ਟੀ.)- ਹੋਲੀ ਦਾ ਤਿਉਹਾਰ ਆ ਗਿਆ ਹੈ ਤੇ ਹਰ ਕੋਈ ਰੰਗ ਬਿਰੰਗੇ ਰੰਗਾਂ ਦੇ ਨਾਲ ਖੇਡਣ ਦੇ ਲਈ ਤਿਆਰ ਹੈ। ਹੋਲੀ ਤੋਂ ਪਹਿਲਾਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨਾ ਭੁ¤ਲੋ। ਨਿਤਿਨ ਮਨਚੰਦਾ, ਨੈਸ਼ਨਲ ਟੈਕਨੀਕਲ ਹੈਡ, ਇੰਡੋਲਾ ਪ੍ਰੋਫੈਸ਼ਨਲ ਕੁਝ ਕੀਮਤੀ ਟਿਪਸ ਦੇ ਰਹੇ ਹਨ, ਜਿਹੜੇ ਤੁਹਾਡੇ ਵਾਲਾਂ ’ਤੇ ਰੰਗਾਂ ਦੇ ਮਾੜੇ ਪ੍ਰਭਾਵਾਂ ਤੋਂ ਸੁਰ¤ਖਿਆ ਕਰਨਗੇ, ਤਾਂ ਕਿ ਤੁਸੀਂ ਚਿੰਤਾਮੁਕਤ ਹੋ ਕੇ ਇਹ ਤਿਉਹਾਰ ਮਨਾ ਸਕੋ। ਤੁਸੀਂ ਹੋਲੀ ਤੋਂ ਪਹਿਲਾਂ ਇੰਡੋਲਾ ਇਨੋਵਾ ਰਿਪੇਅਰ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਆਪਣੇ ਵਾਲਾਂ ਨੂੰ ਕੰਡੀਸ਼ਨ ਕਰ ਲਵੋ, ਤਾਂ ਕਿ ਉਨ੍ਹਾਂ ’ਤੇ ਹੋਲੀ ਦੇ ਰੰਗਾਂ ਦਾ ਕੋਈ ਵੀ ਮਾੜਾ ਪ੍ਰਭਾਵ ਨਾ ਪਵੇ। ਹੋਲੀ ਤੋਂ ਇ¤ਕ ਦਿਨ ਪਹਿਲਾਂ ਇੰਡੋਲਾ ਇਨੋਵਾ ਹੇਅਰ ਰਿਪੇਅਰ ਟ੍ਰੀਟਮੈਂਟ ਨਾਲ ਆਪਣੇ ਵਾਲਾਂ ਨੂੰ ਡੀਪ ਕੰਡੀਸ਼ਨ ਕਰੋ। ਹੋਲੀ ਦੇ ਦਿਨ ਮੈਂ ਤੁਹਾਡਾ ਥੋੜ੍ਹਾ ਜਿਹਾ ਤੇਲ ਲਗਾਉਣ ਦੀ ਸਲਾਹ ਦੇਵਾਂਗਾ, ਕਿਉਂਕਿ ਇਸ ਨਾਲ ਹੋਲੀ ਦੇ ਰੰਗ ਵਾਲਾਂ ’ਚ ਗਹਿਰਾਈ ਤ¤ਕ ਪਹੁੰਚ

ਪਾਉਣਗੇ ਅਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚ ਸਕੇਗਾ। ਹੋਲੀ ਦੇ ਦਿਨ ਵਾਲਾਂ ਨੂੰ ਬੰਨ੍ਹ ਕੇ ਹੋਲ ਖੇਡੋ ਅਤੇ ਉਨ੍ਹਾਂ ਨੂੰ ਢਿ¤ਲਾ ਨਾ ਛ¤ਡੋ। ਕਿਉਂਕਿ ਇਸ ਨਾਲ ਉਨ੍ਹਾਂ ’ਤੇ ਹੋਲੀ ਦੇ ਰੰਗ ਘ¤ਟ ਤੋਂ ਘ¤ਟ ਪੈਣਗੇ। ਹੋਲੀ ’ਚ ਪ੍ਰਯੋਗ ਕੀਤੇ ਗਏ ਰੰਗ ਵਾਲਾਂ ਨੂੰ ਕਾਫੀ ਬੇਜਾਨ ਅਤੇ ਸੁ¤ਕਾ ਕਰ ਦਿੰਦੇ ਹਨ। ਅਜਿਹਾ ਵੀ ਹੋ ਸਕਦਾ ਹੈ, ਕਿ ਬਜ਼ਾਰ ’ਚ ਮਿਲਣ ਵਾਲੇ ਹੋਲੀ ਦੇ ਰੰਗ ਮਿਲਾਵਟੀ ਹੋਣ ਅਤੇ ਉਨ੍ਹਾਂ ਨਾਲ ਤੁਹਾਡੇ ਵਾਲਾਂ ਨੂੰ ਜ਼ਿਆਦਾ ਨੁਕਸਾਨ ਪਹੁੰਚੇ।

WRITTEN BY