Skip to content
Independent perspectives. Global stories.
BREAKING

ਵੀਡਿਓਕੌਨ ਟੈਲੀਕਾਮ ਆਪਣੇ ਉਪਭੋਗਤਾਵਾਂ ਨੂੰ ਹੋਲੀ ’ਤੇ ਮੁਫਤ ਅਨਲਿਮਿਟਡ ਵਹਟਸਐਪ ਪੇਸ਼ ਕੀਤੀ

Share this story

ਚੰਡੀਗੜ੍ਹ/ਜ¦ਧਰ, 5 ਮਾਰਚ,  (ਪੀ. ਟੀ.)- 4 ਬਿਲੀਅਨ ਡਾਲਰ ਦੇ ਵੀਡਿਓਕੌਨ ਸਮੂਹ ਦੇ ਡਾਯਨਾਮਿਕ ਟੈਲੀਕਾਮ ਬ੍ਰਾਂਡ ਵੀਡਿਓਕੌਨ ਟੈਲੀਕਾਮ ਨੇ ਆਪਣੇ ਇਨੋਵੇਟਿਵ ਅਤੇ ਗ੍ਰਾਹਕ ਕੇਂਦਰਿਤ ਆਫਰਸ ਅਤੇ ਸੋਚ ਨੂੰ ਅ¤ਗੇ ਲੈ ਜਾਂਦੇ ਹੋਏ ਆਪਣੇ ਪ੍ਰੀਪੇਡ ਗ੍ਰਾਹਕਾਂ ਦੇ ਲੲ ਇ¤ਕ ਖਾਸ ਅਤੇ ਐਕਸਕਲੂਸਿਵ ਆਫਰ ਪੇਸ਼ ਕੀਤਾ ਹੈ। ਇਹ ਟੈਲਕੋ ਹੋਲੀ ’ਤੇ ਆਪਣੇ ਗ੍ਰਾਹਕਾਂ ਨੂੰ ਵਹਟਸਐਪ ਦੀ ਅਨਲਿਮਿਟਡ ਅਤੇ ਮੁਫਤ ਅਕਸੈਸ ਪ੍ਰਦਾਨ ਕਰ ਰਿਹਾ ਹੈ।ਨੌਜਵਾਨਾਂ ਦੇ ’ਚ ਪਸੰਦੀਦਾ ਇਸ ਟੈਲਕੋ ਨੇ ਇਸ ਸੈਗਮੈਂਟ ਨਾਲ ਆਪਣੇ ਜੁੜਾਵ ਨੂੰ ਬਿਹਤਰ ਬਣਾਉਣ ਦੇ ਲਈ ਖਾਸ ਅਤੇ ਐਕਸਕਲੂਸਿਵ ਆਫਰ ਪੇਸ਼ ਕੀਤਾ ਹੈ। ਹੋਲੀ ’ਤੇ ਇਹ ਖਾਸ ਆਫਰ ਇਸ ਟੈਲਕੋ ਦੇ ਯੂਜਰਸ ਨੂੰ ਆਪਣੇ ਪਿਆਰਿਆਂ ਦੇ ਲਈ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵਹਟਸਐਪ ’ਤੇ ਲਿਖਿਤ ਪੋਸਟ, ਫੋਟੋ, ਵੀਡਿਓ ਸ਼ੇਅਰਿੰਗ ਦੇ ਨਾਲ ਪ੍ਰਦਰਸ਼ਿਤ ਕਰਨ ਦਾ ਮੌਕਾ ਦੇ ਰਿਹਾ ਹੈ, ਜਿਹੜਾ ਬਿਲਕੁਲ ਮੁਫਤ ਹੈ। ਸੋਸ਼ਲ ਮੀਡੀਆ ਐਪਸ

ਅ¤ਜ ਦੀ ਨੌਜਵਾਨ ਪੀੜ੍ਹੀ ਦੀ ਜੀਵਨਸ਼ੈਲੀ ਬਣ ਚੁ¤ਕੇ ਹਨ ਅਤੇ ਮੋਬਾਈਲ ਇੰਟਰਨੈਟ ਦਾ ਲਗਭਗ 30 ਪ੍ਰਤੀਸ਼ਤ ਹਿ¤ਸਾ ਸੋਸ਼ਲ ਮੀਡੀਆ ਦੇ ਲਈ ਬਿਹਤਰ ਹੁੰਦਾ ਹੈ। ਇਸਦੇ ਨਾਲ ਹੀ ਵੀਕੈਂਡਸ ਦੇ ਦੌਰਾਨ ਇੰਟਰਨੈਟ ਦੀ ਵਰਤੋਂ ਵਧ ਜਾਂਦਾ ਹੈ ਇਸ ਲੀ 6 ਮਾਰਚ ਨੂੰ ਹੋਲੀ ’ਤੇ ਵੀਕੈਂਡ ਹੋਣ ਦੇ ਕਾਰਨ ਇਸਦੇ ਡੇਟਾ ਦੀ ਖਪਤ ਕਾਫੀ ਜ਼ਿਆਦਾ ਵਧ ਜਾਵੇਗੀ।
ਇਸ ਟੈਲਕੋ ਨੇ ਆਪਣੇ ਫੇਸਬੁ¤ਕ ਪੇਜ ’ਤੇ ਹੋਲੀ ਪ੍ਰਤੀਯੋਗਤਾ ਪੇਸ਼ ਕੀਤੀ ਹੈ, ਜਿਸ ’ਚ ਯੁਗਲ ਆਪਣੇ ਪਿਆਰਿਆਂ ਦੇ ਸੰਦੇਸ਼ ਅਤੇ ਫੋਟੋਆਂ ਪੋਸਟ ਕਰ ਸਕਦੇ ਹਨ ਅਤੇ ਐਲਈਡੀ, ਟੈਬਲੇਟ, ਮੋਬਾਈਲ ਹੈਂਡਸੈਟਸ ਆਦਿ ਸਹਿਤ ਹੋਰ ਆਕਰਸ਼ਕ ਪੁਰਸਕਾਰ ਜਿ¤ਤ ਸਕਦੇ ਹਨ।

WRITTEN BY